For the best experience, open
https://m.punjabitribuneonline.com
on your mobile browser.
Advertisement

ਮੁਟਿਆਰ ਨਾਲ ਜਬਰ-ਜਨਾਹ

12:06 PM Sep 18, 2024 IST
ਮੁਟਿਆਰ ਨਾਲ ਜਬਰ ਜਨਾਹ
Advertisement

ਪੱਤਰ ਪ੍ਰੇਰਕ
ਜਲੰਧਰ, 17 ਸਤੰਬਰ
ਇੱਥੋਂ ਦੇ ਇਕ ਨੌਜਵਾਨ ਨੇ 20 ਸਾਲਾ ਲੜਕੀ ਨਾਲ ਜਬਰ-ਜਨਾਹ ਕਰ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਜਦੋਂ ਪੀੜਤ ਲੜਕੀ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਨੌਜਵਾਨ ਦੇ ਘਰ ਜਾ ਕੇ ਕੀਤੀ ਤਾਂ ਮੁਲਜ਼ਮ ਦੇ ਪਿਤਾ ਨੇ ਲੜਕੀ ਦੀ ਕਥਿਤ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਕੁਨਾਲ ਸਿੱਧੂ, ਉਸ ਦੇ ਪਿਤਾ ਯੋਗਰਾਜ ਸਿੱਧੂ ਅਤੇ ਬਖਸ਼ੋ ਸਿੱਧੂ ਵਾਸੀ ਜਲੰਧਰ ਖ਼ਿਲਾਫ਼ ਬਲਾਤਕਾਰ, ਆਈਟੀ ਐਕਟ ਅਤੇ ਕੁੱਟਮਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਰਾਮਾਮੰਡੀ ਥਾਣੇ ਵਿੱਚ ਤਾਇਨਾਤ ਇੰਸਪੈਕਟਰ ਸੁਰਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement