For the best experience, open
https://m.punjabitribuneonline.com
on your mobile browser.
Advertisement

ਰਣਧੀਰ ਸਿੰਘ ਦਾ ਓਸੀਏ ਪ੍ਰਧਾਨ ਬਣਨਾ ਤੈਅ

07:44 AM Jul 23, 2024 IST
ਰਣਧੀਰ ਸਿੰਘ ਦਾ ਓਸੀਏ ਪ੍ਰਧਾਨ ਬਣਨਾ ਤੈਅ
Advertisement

ਨਵੀਂ ਦਿੱਲੀ, 22 ਜੁਲਾਈ
ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਪ੍ਰਧਾਨ ਬਣਨ ਦੀ ਰਾਹ ’ਤੇ ਹਨ। ਉਹ ਇਸ ਅਹੁਦੇ ’ਤੇ ਸੇਵਾਵਾਂ ਦੇਣ ਵਾਲੇ ਪਹਿਲੇ ਭਾਰਤੀ ਹੋਣਗੇ। 8 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਸਿਖਰਲੇ ਅਹੁਦੇ ਲਈ ਉਹ ਇਕੱਲੇ ਉਮੀਦਵਾਰ ਬਚੇ ਹਨ। ਰਣਧੀਰ ਇਸ ਵੇਲੇ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਹਨ। ਓਸੀਏ ਨੇ ਇੱਕ ਬਿਆਨ ਵਿੱਚ ਕਿਹਾ, ‘‘ਓਸੀਏ ਚੋਣ ਕਮਿਸ਼ਨ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਓਸੀਏ ਦੇ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ 8 ਸਤੰਬਰ 2024 ਨੂੰ ਓਸੀਏ ਜਨਰਲ ਅਸੈਂਬਲੀ ਦੀ ਚੋਣ ਲਈ ਨਾਮਜ਼ਦ ਕੀਤੇ ਜਾਣ ਵਾਲੇ ਇੱਕੋ-ਇੱਕ ਉਮੀਦਵਾਰ ਹਨ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×