ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਇਸੀਲਾ ਗਰੁੱਪ ਨੂੰ ਮਿਲਿਆ ਕੌਮੀ ਐਵਾਰਡ

08:28 AM Sep 23, 2024 IST
ਐਵਾਰਡ ਪ੍ਰਾਪਤ ਕਰਦੇ ਹੋਏ ਸੀਈਓ ਪੁਨੀਤ ਗੋਇਲ। -ਫੋਟੋ: ਪਵਨ ਕੁਮਾਰ ਵਰਮਾ

ਧੂਰੀ: ਸਥਾਨਕ ਰਾਇਸੀਲਾ ਗਰੁੱਪ ਨੂੰ ਸਾਲ 2023-24 ਵਿੱਚ ਰਿਫਾਈਂਡ ਰਾਈਸ ਬਰੈਨ ਆਇਲ ਦੀ ਸਭ ਤੋਂ ਵੱਧ ਮਾਤਰਾ ਨਿਰਯਾਤ ਕਰਨ ਲਈ ਕੇਂਦਰੀ ਮੰਤਰਾਲੇ ਵੱਲੋਂ ਐਵਾਰਡ ਦਿੱਤਾ ਗਿਆ ਹੈ| ਇਹ ਐਵਾਰਡ ਰਾਇਸੀਲਾ ਗਰੁੱਪ ਦੇ ਸੀਈਓ ਪੁਨੀਤ ਗੋਇਲ ਨੇ ਮੁੰਬਈ ਵਿੱਚ ਹੋਈ ਸੋਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ ਆਫ ਇੰਡੀਆ ਦੀ 53ਵੀਂ ਸਾਲਾਨਾ ਮੀਟਿੰਗ ਅਤੇ ਪੁਰਸਕਾਰ ਸਮਾਰੋਹ ਦੌਰਾਨ ਪ੍ਰਾਪਤ ਕੀਤਾ| ਰਾਇਸੀਲਾ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਰਿਫਾਈਂਡ ਅਮਰੀਕਾ, ਆਸਟਰੇਲੀਆ, ਜਰਮਨੀ, ਨਿਊਜ਼ੀਲੈਂਡ, ਬਰਤਾਨੀਆ ਵਰਗੇ ਮੁਲਕਾਂ ਨੂੰ ਭੇਜਿਆ ਜਾਂਦਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement