ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ ਜ਼ੀਰਕਪੁਰ ਦੇ ਮੁੱਖ ਮਾਰਗਾਂ ’ਤੇ ਪਾਣੀ ਭਰਿਆ; ਟ੍ਰੈਫਿਕ ਜਾਮ, ਲੋਕ ਪ੍ਰੇਸ਼ਾਨ

01:33 PM Aug 21, 2020 IST

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 21 ਅਗਸਤ

Advertisement

ਅੱਜ ਸਵੇਰ ਤੋਂ ਜ਼ੀਰਕਪੁਰ ਵਿੱਚ ਭਾਰੀ ਬਾਰਸ਼ ਕਾਰਨ ਸਾਰੇ ਮੁੱਖ ਮਾਰਗਾਂ ਵਿੱਚ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਕਈ ਘੰਟੇ ਹਾਈਵੇਅ ਜਾਮ ਰਿਹਾ। ਹਾਈਵੇਅ ‘ਤੇ ਪੁਲ ਦੇ ਹੇਠੋਂ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ। ਇਸੇ ਤਰ੍ਹਾਂ ਦਾ ਜਾਮ ਪਟਿਆਲਾ ਰੋਡ ‘ਤੇ ਸੀ।

Advertisement
Advertisement
Tags :
ਕਾਰਨਜ਼ੀਰਕਪੁਰਟ੍ਰੈਫਿਕਪਾਣੀ:ਪ੍ਰੇਸ਼ਾਨਭਰਿਆਮਾਰਗਾਂਮੀਂਹਮੁੱਖ