For the best experience, open
https://m.punjabitribuneonline.com
on your mobile browser.
Advertisement

ਰੇਲਵੇ ਨੇ ਪਟੜੀਆਂ ’ਤੇ ਪਾਣੀ ਭਰਨ ਕਾਰਨ 7 ਤੋਂ 15 ਜੁਲਾਈ ਤੱਕ 300 ਮੇਲ/ਐੱਕਸਪ੍ਰੈਸ ਤੇ 406 ਯਾਤਰੀ ਗੱਡੀਆਂ ਰੱਦ ਕੀਤੀਆਂ

02:32 PM Jul 13, 2023 IST
ਰੇਲਵੇ ਨੇ ਪਟੜੀਆਂ ’ਤੇ ਪਾਣੀ ਭਰਨ ਕਾਰਨ 7 ਤੋਂ 15 ਜੁਲਾਈ ਤੱਕ 300 ਮੇਲ ਐੱਕਸਪ੍ਰੈਸ ਤੇ 406 ਯਾਤਰੀ ਗੱਡੀਆਂ ਰੱਦ ਕੀਤੀਆਂ
Advertisement

ਨਵੀਂ ਦਿੱਲੀ, 13 ਜੁਲਾਈ
ਰੇਲਵੇ ਨੇ ਅੱਜ ਦੱਸਿਆ ਹੈ ਕਿ ਰੇਲ ਪਟੜੀਆਂ ’ਤੇ ਪਾਣੀ ਭਰਨ ਕਾਰਨ 7 ਤੋਂ 15 ਜੁਲਾਈ ਦਰਮਿਆਨ 600 ਤੋਂ ਵੱਧ ਮੇਲ/ਐਕਸਪ੍ਰੈਸ ਰੇਲ ਗੱਡੀਆਂ ਤੇ 500 ਯਾਤਰੀ ਰੇਲ ਗੱਡੀਆਂ ਦੀਆਂ ਆਵਾਜਾਈ ’ਤੇ ਅਸਰ ਪਿਆ। ਰੇਲਵੇ ਨੇ ਕਿਹਾ ਕਿ ਇਸੇ ਸਮੇਂ ਦੌਰਾਨ ਕਰੀਬ 300 ਮੇਲ/ਐੱਕਸਪ੍ਰੈਸ ਰੇਲ ਗੱਡੀਆਂ ਤੇ 406 ਯਾਤਰੀ ਗੱਡੀਆਂ ਰੱਦ ਕਰਨੀਆਂ ਪਈਆਂ।

Advertisement

Advertisement
Tags :
Author Image

Advertisement
Advertisement
×