For the best experience, open
https://m.punjabitribuneonline.com
on your mobile browser.
Advertisement

ਰਾਹੁਲ ਤੇ ਰੁਤੂਰਾਜ ਨੂੰ ਜੁਰਮਾਨਾ

08:14 AM Apr 21, 2024 IST
ਰਾਹੁਲ ਤੇ ਰੁਤੂਰਾਜ ਨੂੰ ਜੁਰਮਾਨਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਲਖਨਊ: ਲਖਨਊ ਸੁਪਰਜਾਇੰਟਸ ਦੇ ਕਪਤਾਨ ਕੇ.ਐੱਲ. ਰਾਹੁਲ ਤੇ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਰੁਤੂਰਾਜ ਗਾਇਕਵਾੜ ਨੂੰ ਆਈਪੀਐੱਲ ਦੇ ਮੈਚ ਦੌਰਾਨ ਧੀਮੀ ਓਵਰ ਗਤੀ ਲਈ 12-12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਦੇ ਜ਼ਾਬਤੇ ਮੁਤਾਬਕ ਧੀਮੀ ਓਵਰ ਗਤੀ ਦੀ ਇਨ੍ਹਾਂ ਟੀਮਾਂ ਦੀ ਇਹ ਪਹਿਲੀ ਗਲਤੀ ਹੈ, ਜਿਸ ਕਰਕੇ ਰਾਹੁਲ ਤੇ ਰੁਤੂਰਾਜ ਨੂੰ ਜੁਰਮਾਨਾ ਲਾਇਆ ਗਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×