ਰਘਵੀਰ ਸਿੰਘ ਨਿਆਲ ਸਹਿਕਾਰੀ ਸਭਾ ਬਣਵਾਲਾ ਦੇ ਪ੍ਰਧਾਨ ਬਣੇ
06:57 AM Apr 26, 2024 IST
Advertisement
ਪਾਤੜਾਂ: ਸਹਿਕਾਰੀ ਸਭਾ ਬਣਵਾਲਾ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਰਘਵੀਰ ਸਿੰਘ ਨਿਆਲ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਲਾਲੀ ਤੰਬੂਵਾਲਾ ਅਤੇ ਸੁਰਜੀਤ ਸਿੰਘ ਨਿਆਲ ਨੂੰ ਮੀਤ ਪ੍ਰਧਾਨ ਅਤੇ ਰਾਮਜੀਤ ਸਿੰਘ, ਮੱਲ ਸਿੰਘ, ਸੋਹਣ ਸਿੰਘ ਤੰਬੂਵਾਲਾ, ਗੁਰਮੇਲ ਕੌਰ ਨਿਆਲ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ ਔਜਲਾ, ਕੁਲਦੀਪ ਸਿੰਘ ਰੇਡੂ, ਗੁਰਜੰਟ ਸਿੰਘ ਨਿਆਲ, ਸੁਖਜੀਤ ਸਿੰਘ, ਬਿੰਦਰ ਸਿੰਘ, ਅਮਰਜੀਤ ਸਿੰਘ, ਬਿੱਕਰ ਸਿੰਘ, ਅਮਰੀਕ ਸਿੰਘ ਅਤੇ ਹਰਬੰਸ ਸਿੰਘ ਸਰਪੰਚ ਤੰਬੂਵਾਲਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement