ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਰਖਾਲੀ ਪੁਲੀਸ ਵੱਲੋਂ ਪੰਜ ਗ੍ਰਾਮ ਹੈਰੋਇਨ ਸਣੇ ਤਿੰਨ ਕਾਬੂ

06:34 AM Oct 25, 2024 IST

ਜਗਮੋਹਨ ਸਿੰਘ
ਰੂਪਨਗਰ, 24 ਅਕਤੂਬਰ
ਪੁਲੀਸ ਚੌਕੀ ਪੁਰਖਾਲੀ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਕਾਲੂਵਾਲ ਭੋਲੋ ਟੀ- ਪੁਆਇੰਟ ਬੜੀ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਭੰਗਾਲਾ ਪਿੰਡ ਵੱਲੋਂ ਆਉਂਦੀ ਹੋਈ ਇੱਕ ਕਾਰ ’ਚ ਸਵਾਰ ਗੁਲਜ਼ਾਰ ਸਿੰਘ ਖਾਨਪੁਰ, ਵਰਿੰਦਰ ਸਿੰਘ ਟੱਪਰੀਆਂ ਤੇ ਮਨਦੀਪ ਸਿੰਘ ਖੇੜੀ ਵਾਸੀ ਸੰਗਰੂਰ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉੱਧਰ, ਪਿੰਡ ਖ਼ਾਨਪੁਰ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣਨ ਵੇਲੇ ਪੰਚਾਇਤ ਮੈਂਬਰਾਂ ਤੋਂ ਵਾਅਦਾ ਲਿਆ ਸੀ ਕਿ ਉਹ ਨਸ਼ੇ ਦੇ ਕੇਸ ਵਿੱਚ ਫੜੇ ਿਕਸੇ ਵਿਅਕਤੀ ਦੀ ਮਦਦ ਨਹੀਂ ਕਰਨਗੇ। ਨਵ-ਨਿਯੁਕਤ ਸਰਪੰਚ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਵਾਅਦਾ ਪੂਰਾ ਕਰਨਗੇ।

Advertisement

Advertisement