ਪੰਜਾਬੀ ਯੂਨੀਵਰਸਿਟੀ ਵੱਲੋਂ ਤਿੰਨ ਪ੍ਰੀਖਿਆਵਾਂ ਦੇ ਨਤੀਜੇ ਜਾਰੀ
06:36 AM Nov 21, 2023 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਵੱਲੋਂ ਤਿੰਨ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਪਲੋਮਾ ਇਨ ਫੂਡ ਐਂਡ ਬੈਵਰੇਜ ਸਰਵਿਸ ਸਮੈਸਟਰ ਦੂਜਾ, ਬੀ.ਏ. ਆਨਰਜ਼ ਸਕੂਲ ਕੋਰਸ ਇਨ ਪੰਜਾਬੀ ਭਾਗ-1, ਸਮੈਸਟਰ ਪਹਿਲਾ ਅਤੇ ਐੱਮ.ਕਾਮ. ਸਮੈਸਟਰ ਚੌਥਾ ਸ਼ਾਮਲ ਹਨ। ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਚੈੱਕ ਕੀਤੇ ਜਾ ਸਕਦੇ ਹਨ।
Advertisement
Advertisement