Video ਪੰਜਾਬੀ ਟ੍ਰਿਬਿਊਨ ਦਾ ਖ਼ਾਸ ਪ੍ਰੋਗਰਾਮ ‘ਤੁਹਾਡੇ ਖ਼ਤ’
10:58 AM Jun 29, 2025 IST
Advertisement
‘ਪੰਜਾਬੀ ਟ੍ਰਿਬਿਊਨ’ ਦੇ ਖ਼ਾਸ ਪ੍ਰੋਗਰਾਮ ‘ਤੁਹਾਡੇ ਖ਼ਤ’ ਵਿੱਚ ਪਾਠਕਾਂ ਵੱਲੋਂ ਲਿਖੇ ਖ਼ਤ ਪੜ੍ਹੇ ਜਾਂਦੇ ਹਨ।
Advertisement
Advertisement
Advertisement
‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਅਰਵਿੰਦਰ ਜੌਹਲ ਇਸ ਪ੍ਰੋਗਰਾਮ ਜ਼ਰੀਏ ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ। ਪ੍ਰੋਗਰਾਮ ‘ਤੁਹਾਡੇ ਖ਼ਤ’ ਹਫ਼ਤਾਵਰੀ ਹੈ ਜੋ ਐਤਵਾਰ ਸਵੇਰੇ 9 ਵਜੇ ‘ਪੰਜਾਬੀ ਟ੍ਰਿਬਊਨ’ ਦੇ ਫੇਸ ਬੁੱਕ ਪੇਜ, ਯੂ-ਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਦੇਖਿਆ ਜਾ ਸਕਦਾ ਹੈ। ਪਾਠਕਾਂ ਦੇ ਖ਼ਤਾਂ ਦਾ ਸਵਾਗਤ ਹੈ। ਖ਼ਤ ਸੰਪਾਦਕ, ਪੰਜਾਬੀ ਟ੍ਰਿਬਿਊਨ, ਸੈਕਟਰ-29 ਸੀ, ਚੰਡੀਗੜ੍ਹ-160030 ਦੇ ਪਤੇ ’ਤੇ ਡਾਕ ਰਾਹੀਂ ਭੇਜੇ ਜਾ ਸਕਦੇ ਹਨ ਜਾਂ ptletters@tribunemail.com ’ਤੇ ਈ-ਮੇਲ ਵੀ ਕਰ ਸਕਦੇ ਹੋ।
Advertisement