Punjab Accident News ਨਵਾਂਸ਼ਹਿਰ ਬਲਾਚੌਰ ਰੋਡ ’ਤੇ ਟੂਰਿਸਟ ਬੱਸ ਤੇ ਟੈਂਕਰ ਦੀ ਟੱਕਰ
10:14 AM Feb 25, 2025 IST
Advertisement
ਸੁਰਜੀਤ ਮਜਾਰੀ
ਨਵਾਂਸ਼ਹਿਰ, 25 ਫਰਵਰੀ
Advertisement
ਇਥੇ ਨਵਾਂ ਸ਼ਹਿਰ ਬਲਾਚੌਰ ਮੁੱਖ ਮਾਰਗ ’ਤੇ ਸਥਿਤ ਪਿੰਡ ਨਾਈਮਜਾਰਾ ਕੋਲ ਅੱਜ ਸਵੇਰੇ ਟੂਰਿਸਟ ਬੱਸ ਤੇ ਟੈਂਕਰ ਦੀ ਟੱਕਰ ਵਿਚ ਬੱਸ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
Advertisement
ਬੱਸ ਚਾਲਕ ਨੂੰ ਡੇਢ ਘੰਟੇ ਦੀ ਜੱਦੋ ਜਹਿਦ ਬਾਅਦ ਕਟਰ ਦੀ ਮਦਦ ਨਾਲ ਬੱਸ ’ਚੋਂ ਕੱਢਿਆ ਗਿਆ।
ਇਹ ਟੂਰਿਸਟ ਬੱਸ (ਐੱਚਆਰ 38ਏਪੀ 1722) ਦਿੱਲੀ ਤੋਂ ਜੰਮੂ ਜਾ ਰਹੀ ਸੀ। ਇਹ ਹਾਦਸਾ ਘਟਨਾ ਸਥਾਨ 'ਤੇ ਟੈਂਕਰ ਨਾਲ ਟੱਕਰ ਹੋ ਜਾਣ ਕਾਰਨ ਵਾਪਰਿਆ।
ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Advertisement