For the best experience, open
https://m.punjabitribuneonline.com
on your mobile browser.
Advertisement

ਪੁਣੇ ਟੈਸਟ: ਨਿਊਜ਼ੀਲੈਂਡ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ

06:00 PM Oct 25, 2024 IST
ਪੁਣੇ ਟੈਸਟ  ਨਿਊਜ਼ੀਲੈਂਡ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ
Advertisement

ਪੁਣੇ, 25 ਅਕਤੂਬਰ
ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਜਾ ਰਹੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਨਿਊਜ਼ੀਲੈਂਡ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 198 ਦੌੜਾਂ ਬਣਾ ਲਈਆਂ ਹਨ ਤੇ ਮੇਜ਼ਬਾਨ ਟੀਮ ਨੂੰ 301 ਦੌੜਾਂ ਦੀ ਲੀਡ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ਵਿਚ 156 ਦੌੜਾਂ ’ਤੇ ਹੀ ਆਊਟ ਹੋ ਗਈ ਸੀ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 259 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਵੱਲੋਂ ਦੂਜੀ ਪਾਰੀ ਵਿਚ ਟੌਮ ਲੈਥਮ ਨੇ ਸਭ ਤੋਂ ਵੱਧ 86 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਬਿਲ ਯੰਗ ਨੇ 23, ਡੈਰਿਲ ਮਿਸ਼ੇਲ ਨੇ 18, ਡੇਵੋਨ ਕਰਾਂਵੇ ਨੇ 17 ਤੇ ਰਚਿਨ ਰਵਿੰਦਰ ਨੇ 9 ਦੌੜਾਂ ਬਣਾਈਆਂ।

Advertisement

Advertisement
Advertisement
Author Image

sukhitribune

View all posts

Advertisement