ਮਨਾਲੀ ’ਚ ਪੀਆਰਟੀਸੀ ਦੀ ਬੱਸ ਡਰਾਈਵਰ ਤੇ ਕੰਡਕਟਰ ਸਣੇ 6 ਦਨਿ ਤੋਂ ਲਾਪਤਾ, ਬਿਆਸ ਦਰਿਆ ’ਚ ਰੁੜਨ ਦਾ ਖ਼ਦਸ਼ਾ
11:09 AM Jul 13, 2023 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੁਲਾਈ
ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਚੰਡੀਗੜ੍ਹ ਡਿਪੂ ਦੀ ਬੱਸ ਡਰਾਈਵਰ ਤੇ ਕੰਡਕਟਰ ਸਣੇ 6 ਦਨਿਾ ਤੋਂ ਲਾਪਤਾ ਹੈ, ਜਿਸ ਦੇ ਬਿਆਸ ਦਰਿਆ ਵਿਚ ਰੁੜਨ ਦਾ ਖ਼ਦਸ਼ਾ ਹੈ। ਬਿਆਸ ਦਰਿਆ ਵਿਚ ਫਸੀ ਬੱਸ ਤੇ ਇਕ ਲਾਸ਼ ਵੀ ਵੇਖੀ ਗਈ ਹੈ ਪਰ ਸਥਿਤੀ ਹਾਲੇ ਸਪਸ਼ਟ ਨਹੀਂ ਹੈ।

Advertisement
Advertisement