ਪੀਆਰਟੀਸੀ ਅਤੇ ਪਨਬਸ ਦੇ ਕਾਮਿਆਂ ਨੇ ਦੋ ਘੰਟਿਆ ਲਈ ਹੜਤਾਲ
12:14 PM Apr 03, 2025 IST
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
Advertisement
ਚੰਡੀਗੜ੍ਹ, 3 ਅਪਰੈਲ
Advertisement
Advertisement
ਅੱਜ ਪੀਆਰਟੀਸੀ ਅਤੇ ਪਨਬਸ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਵਿੱਚ ਦੋ ਘੰਟੇ ਹੜਤਾਲ ਕੀਤੀ ਗਈ। ਸਵੇਰ 10 ਤੋਂ 12 ਵਜੇ ਤੱਕ ਕੀਤੀ ਗਈ ਹੜਤਾਲ ਦੌਰਾਨ ਸਵਾਰੀਆਂ ਨੂੰ ਭਾਰੀ ਖੱਜਲ ਖੁਅਰੀ ਦਾ ਸਾਹਮਣਾ ਕਰਨਾ ਪਿਆ।

ਬਠਿੰਡਾ ਤੇ ਲੁਧਿਆਣਾ ਬੱਸ ਸਟੈਂਡ ਰੋਡ ’ਤੇ ਭਾਰੀ ਜਾਮ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਸਮੇਂ ਦੌਰਾਨ ਨਿੱਜੀ ਬੱਸਾਂ ਆਮ ਵਾਂਗ ਚੱਲ ਰਹੀਆਂ ਸਨ।

Advertisement