For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਮੰਦਰ ਦੀਆਂ ਕੰਧਾਂ ’ਤੇ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ

02:49 PM Jan 05, 2024 IST
ਅਮਰੀਕਾ ’ਚ ਮੰਦਰ ਦੀਆਂ ਕੰਧਾਂ ’ਤੇ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ
Advertisement

ਸਾਂ ਫਰਾਂਸਿਸਕੋ (ਅਮਰੀਕਾ), 5 ਜਨਵਰੀ
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਪ੍ਰਮੁੱਖ ਮੰਦਰ ਵਿਚ ਭੰਨਤੋੜ ਤੋਂ ਦੋ ਹਫਤੇ ਬਾਅਦ ਮੁੜ ਫਿਰ ਸੂਬੇ ਦੇ ਇਕ ਹੋਰ ਹਿੰਦੂ ਮੰਦਰ ਵਿਚ ਖ਼ਾਲਿਸਤਾਨ ਪੱਖੀ ਨਾਅਰੇ ਲਿਖ ਕੇ ਬੇਅਦਬੀ ਕੀਤੀ ਗਈ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ (ਐੱਚਏਐੱਫ) ਨੇ ਅੱਜ ਨੂੰ ਕਿਹਾ ਕਿ ਅਣਪਛਾਤਿਆਂ ਨੇ ਬਾਊ ਖੇਤਰ ਦੇ ਹੇਵਰਡ 'ਚ 'ਵਿਜਯਾ ਸ਼ੇਰਾਵਲੀ ਮੰਦਰ' ਦੀਆਂ ਕੰਧਾਂ ’ਤੇ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ।

Advertisement

Advertisement
Advertisement
Author Image

Advertisement