ਪ੍ਰਧਾਨ ਮੰਤਰੀ ਮੋਦੀ ਨੇ ਫਲਸਤੀਨੀ ਅਥਾਰਟੀ ਪ੍ਰੇਜ਼ ਅੱਬਾਸ ਨਾਲ ਗੱਲ ਕੀਤੀ
09:24 PM Oct 19, 2023 IST
Advertisement
ਨਵੀਂ ਦਿੱਲੀ, 19 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਫਲੀਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ ਨਾਲ ਗੱਲਬਾਤ ਕੀਤੀ ਅਤੇ ਗਾਜ਼ਾ ਦੇ ਹਸਪਤਾਲ 'ਚ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ। ਫੋਨ 'ਤੇ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਅੱਬਾਸ ਨਾਲ ਅਤਿਵਾਦ, ਹਿੰਸਾ ਅਤੇ ਖੇਤਰ ਵਿਚ ਵਿਗੜਦੀ ਸੁਰੱਖਿਆ ਸਥਿਤੀ ’ਤੇ ਭਾਰਤ ਦੀ "ਡੂੰਘੀ ਚਿੰਤਾ" ਸਾਂਝੀ ਕੀਤੀ। -ਪੀਟੀਆਈ
Advertisement
Advertisement
Advertisement