For the best experience, open
https://m.punjabitribuneonline.com
on your mobile browser.
Advertisement

ਓਮ ਪ੍ਰਕਾਸ਼ ਗਾਸੋ ਦੀ ਪੁਸਤਕ ‘ਹਨੇਰਿਆਂ ਦੀ ਹਕੀਕਤ’ ਅਰਪਣ

10:03 AM Apr 10, 2024 IST
ਓਮ ਪ੍ਰਕਾਸ਼ ਗਾਸੋ ਦੀ ਪੁਸਤਕ ‘ਹਨੇਰਿਆਂ ਦੀ ਹਕੀਕਤ’ ਅਰਪਣ
ਪੁਸਤਕ ਲੋਕ ਅਰਪਣ ਕਰਦੇ ਹੋਏ ਓਮ ਪ੍ਰਕਾਸ਼ ਗਾਸੋ ਅਤੇ ਹੋਰ ਸਾਹਿਤਕਾਰ।
Advertisement

ਟੱਲੇਵਾਲ: ਸਾਹਿਤ ਰਤਨ ਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਬਰਨਾਲਾ ਵੱਲੋਂ 92ਵੇਂ ਵਰ੍ਹੇ ਵਿਚ ਪ੍ਰਵੇਸ਼ ਕਰਦਿਆਂ ਆਪਣੀ 75ਵੀਂ ਪੁਸਤਕ ‘ਹਨੇਰਿਆਂ ਦੀ ਹਕੀਕਤ’ ਲੋਕ ਅਰਪਣ ਕੀਤੀ ਗਈ। ਇਸਤੋਂ ਪਹਿਲਾਂ ਸ੍ਰੀ ਗਾਸੋ ਨੇ ਆਪਣੀ ਰਿਹਾਇਸ਼ ’ਤੇ ਹਵਨ ਕਰਵਾਇਆ ਅਤੇ ਆਪਣੇ ਮਰਹੂਮ ਪੁੱਤਰ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕਰਵਾਈ। ਇਸ ਮੌਕੇ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਨਰਾਇਣ ਦੱਤ, ਡਾ. ਤੇਜਾ ਸਿੰਘ ਤਿਲਕ, ਜੰਗੀਰ ਸਿੰਘ ਦਿਲਬਰ, ਤੇਜਿੰਦਰ ਸਿੰਘ ਚੰਡੋਹਕ, ਮਾਲਵਿੰਦਰ ਸ਼ਾਇਰ, ਰਾਮ ਸਰੂਪ ਸ਼ਰਮਾ, ਲਖਵਿੰਦਰ ਸ਼ਰਮਾ, ਸੁਰਜੀਤ ਸਿੰਘ ਸੰਧੂ, ਡਾ. ਰਾਕੇਸ਼ ਕੁਮਾਰ, ਡਾ. ਰਾਜਿੰਦਰ ਕੁਮਾਰ, ਬ੍ਰਿਜ ਲਾਲ ਧਨੌਲਾ, ਪਵਨ ਪਰਿੰਦਾ, ਦਰਬਾਰਾ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×