ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਡਾ ਵੱਲੋਂ ਪਾਵਰਲਿਫਟਰ ਸੰਦੀਪ ਕੌਰ ’ਤੇ 10 ਸਾਲ ਦੀ ਪਾਬੰਦੀ

06:38 AM Jun 06, 2024 IST

ਨਵੀਂ ਦਿੱਲੀ:

Advertisement

ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਪਾਵਰਲਿਫਟਰ ਸੰਦੀਪ ਕੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਦੇ ਦੂਜੇ ਅਪਰਾਧ ਕਾਰਨ 10 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੀ 31 ਸਾਲਾ ਪਾਵਰਲਿਫਟਰ ਸੰਦੀਪ ’ਤੇ ਡੋਪਿੰਗ ਦੇ ਦੂਜੇ ਅਪਰਾਧ ਲਈ ਅੱਠ ਸਾਲ ਦੀ ਪਾਬੰਦੀ ਅਤੇ ਉਸ ਦੇ ਨਮੂਨਿਆਂ ’ਚ ਕਈ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ’ਤੇ ਹੋਰ ਦੋ ਸਾਲ ਦੀ ਪਾਬੰਦੀ ਲਾਈ ਗਈ ਹੈ। ਇੱਕ ਹੋਰ ਫ਼ੈਸਲੇ ’ਚ ਵੁਸ਼ੂ ਖਿਡਾਰੀ ਅਵਨੀਸ਼ ਗਿਰੀ ’ਤੇ ਪਾਬੰਦੀ ਦੌਰਾਨ ਮੁਕਾਬਲੇ ’ਚ ਹਿੱਸਾ ਲੈਣ ਕਾਰਨ ਚਾਰ ਸਾਲ ਦੀ ਹੋਰ ਪਾਬੰਦੀ ਲਗਾ ਦਿੱਤੀ ਗਈ ਹੈ। ਗੋਆ ਕੌਮੀ ਖੇਡਾਂ ’ਚ ਤਗ਼ਮਾ ਜਿੱਤਣ ਵਾਲੀ ਕੇਰਲ ਦੀ 4x100 ਮੀਟਰ ਰਿਲੇਅ ਟੀਮ ਦੀ ਮੈਂਬਰ ਨੇਹਾ ’ਤੇ ਵੀ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ। -ਪੀਟੀਆਈ

Advertisement
Advertisement