For the best experience, open
https://m.punjabitribuneonline.com
on your mobile browser.
Advertisement

ਟੈਕਨੋ ਵੱਲੋਂ ਪੋਵਾ-6 ਨੀਓ ਲਾਂਚ

10:29 AM Sep 16, 2024 IST
ਟੈਕਨੋ ਵੱਲੋਂ ਪੋਵਾ 6 ਨੀਓ ਲਾਂਚ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਟੈਕਨੋ ਨੇ ਗੇਮ-ਚੇਂਜਿੰਗ ਡਿਵਾਈਸ ਟੈਕਨੋ ਪੋਵਾ-6 ਨੀਓ ਲਾਂਚ ਕੀਤਾ ਹੈ। ਟੈਕਨੋ ਮੋਬਾਈਲ ਇੰਡੀਆ ਦੇ ਸੀਈਓ, ਅਰਿਜੀਤ ਤਲਪਾਤਰਾ ਨੇ ਕਿਹਾ ਕਿ ਟੈਕਨੋ ਪੋਵਾ 6 ਨੀਓ ਸਮਾਰਟਫੋਨ ਉਪਭੋਗਤਾਵਾਂ ਨੂੰ ਏਆਈ ਦੀ ਪੂਰੀ ਸਮਰੱਥਾ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੋਵਾ 6 ਨੀਓ ਉਨ੍ਹਾਂ ਪਹਿਲੇ ਸਮਾਰਟਫੋਨਾਂ ਵਿੱਚੋਂ ਇੱਕ ਹੈ ਜੋ ਏਆਈ ਏਆਈਜੀਸੀ ਪੋਰਟਰੇਟ, ਏਆਈ ਮੈਜਿਕ ਇਰੇਜ਼ਰ, ਏਆਈ ਕੱਟਆਊਟ, ਏਆਈ ਵਾਲਪੇਪਰ, ਏਆਈ ਆਰਟਬੋਰਡ ਵਰਗੇ ਪ੍ਰੀਮੀਅਮ ਫੀਚਰਸ ਲੈ ਕੇ ਆਏ ਹਨ। ਟੈਕਨੋ ਪੋਵਾ 6 ਨੀਓ ਵਿੱਚ 108 ਐਮਪੀ ਏਆਈ ਕੈਮਰਾ ਅਤੇ 16ਜੀਬੀ ਰੈਮ ਅਤੇ 256 ਜੀਬੀ ਰੋਮ ਵਰਗੇ ਸੈਗਮੈਂਟ-ਫਸਟ ਫੀਚਰਸ ਹਨ।

Advertisement

Advertisement
Advertisement
Author Image

Advertisement