For the best experience, open
https://m.punjabitribuneonline.com
on your mobile browser.
Advertisement

ਡਾਕਖਾਨਾ ਕਿਲਾ ਕੰਪਲੈਕਸ ’ਚ ਤਬਦੀਲ

06:31 AM Sep 01, 2024 IST
ਡਾਕਖਾਨਾ ਕਿਲਾ ਕੰਪਲੈਕਸ ’ਚ ਤਬਦੀਲ
Advertisement

ਖਰੜ: ਗੁਰਦੁਆਰਾ ਅਕਾਲੀ ਦਫਤਰ ਰੋਡ ਤੋਂ ਡਾਕਖਾਨਾ ਵਿਭਾਗ ਤਬਦੀਲ ਹੋ ਕੇ ਕਿਲਾ ਕੰਪਲੈਕਸ ਦੀ ਇੱਕ ਇਮਾਰਤ ਵਿਚ ਖੁੱਲ੍ਹ ਗਿਆ ਹੈ। ਡਾਕਘਰ ਦੇ ਏਐੱਸਪੀ ਡਾ. ਐੱਚ.ਐੱਸ. ਗਿੱਲ ਨੇ ਇਹ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਸਮਾਜ ਸੇਵੀ ਸਕੀਮਾਂ ਸਬੰਧੀ ਜਾਗਰੂਕ ਵੀ ਕੀਤਾ। ਇਸ ਮੌਕੇ ਸੁਕੰਨਿਆ ਸਕੀਮ ਤੋਂ ਇਲਾਵਾ ਹੋਰ ਸਮਾਜ ਸੇਵੀ ਸਕੀਮਾਂ ਬਾਰੇ ਅਤੇ ਜੀਵਨ ਬੀਮਾ ਸਬੰਧੀ ਅਤੇ ਲੋਕਾਂ ਦੇ ਆਧਾਰ ਕਾਰਡ ਵੀ ਅਪਗ੍ਰੇਡ ਕੀਤੇ ਗਏ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement