For the best experience, open
https://m.punjabitribuneonline.com
on your mobile browser.
Advertisement

ਪੋਲੈਂਡ ਰਾਸ਼ਟਰਪਤੀ ਚੋਣਾਂ: ਕੰਜ਼ਰਵੇਟਿਵ ਪਾਰਟੀ ਦੇ ਕਰੋਲ ਨਵਰੋਕੀ ਕਰੀਬੀ ਮੁਕਾਬਲੇ ਵਿਚ ਜਿੱਤੇ

10:02 AM Jun 02, 2025 IST
ਪੋਲੈਂਡ ਰਾਸ਼ਟਰਪਤੀ ਚੋਣਾਂ  ਕੰਜ਼ਰਵੇਟਿਵ ਪਾਰਟੀ ਦੇ ਕਰੋਲ ਨਵਰੋਕੀ ਕਰੀਬੀ ਮੁਕਾਬਲੇ ਵਿਚ ਜਿੱਤੇ
ਕੰਜ਼ਰਵੇਟਿਵ ਪਾਰਟੀ ਦੇ ਆਗੂ ਕਰੋਲ ਨਵਰੋਕੀ ਇਕੱਠ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼
Advertisement

ਵਾਰਸਾ, 2 ਜੂਨ

Advertisement

ਪੋਲੈਂਡ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਕਰੋਲ ਨਵਰੋਕੀ ਜੇਤੂ ਰਹੇ ਹਨ। ਵੋਟਾਂ ਦੀ ਗਿਣਤੀ ਦੇ ਅੰਤਿਮ ਅੰਕੜਿਆਂ ਤੋਂ ਹਾਰ ਜਿੱਤ ਬਾਰੇ ਤਸਵੀਰ ਸਾਫ਼ ਹੋਈ ਹੈ।

Advertisement
Advertisement

ਨਤੀਜਿਆਂ ਮੁਤਾਬਕ ਨਵਰੋਕੀ ਨੂੰ ਕਰੀਬੀ ਮੁਕਾਬਲੇ ਵਿਚ 50.89 ਫੀਸਦ ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਵਿਚ ਖੜ੍ਹੇ ਵਾਰਸਾ ਦੇ ਮੇਅਰ ਰਫ਼ਾਲ ਟ੍ਰਜ਼ਾਸਕੋਵਸਕੀ ਨੂੰ 49.11 ਫੀਸਦ ਵੋਟ ਮਿਲੇ ਹਨ। -ਏਪੀ

Advertisement
Tags :
Author Image

Advertisement