ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਨਾਲ ਮੌਸਮ ਖ਼ੁਸ਼ਗਵਾਰ

08:56 PM Jun 29, 2023 IST

ਚੰਡੀਗੜ੍ਹ, 26 ਜੂਨ

Advertisement

ਮੌਸਮ ਵਿਭਾਗ ਨੇ ਅੱਜ ਦੱਸਿਆ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ 24 ਘੰਟਿਆਂ ਦੌਰਾਨ ਮੀਂਹ ਪਿਆ ਹੈ। ਪੰਜਾਬ ਵਿੱਚ ਅੰਮ੍ਰਿਤਸਰ ‘ਚ 113.2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਦੇ ਨਾਲ ਗੁਰਦਾਸਪੁਰ (26.7 ਮਿਲੀਮੀਟਰ), ਫਰੀਦਕੋਟ (24.8 ਮਿਲੀਮੀਟਰ), ਫਿਰੋਜ਼ਪੁਰ (16 ਮਿਲੀਮੀਟਰ) ਅਤੇ ਪਠਾਨਕੋਟ (14.1 ਮਿਲੀਮੀਟਰ) ਵਿੱਚ ਮੀਂਹ ਪਿਆ। ਹਰਿਆਣਾ ਦੇ ਰੋਹਤਕ ‘ਚ 96.3 ਮਿਲੀਮੀਟਰ ਬਾਰਸ਼ ਹੋਈ। ਨਾਰਨੌਲ (24 ਮਿਲੀਮੀਟਰ), ਕਰਨਾਲ (22.1 ਮਿਲੀਮੀਟਰ), ਕੁਰੂਕਸ਼ੇਤਰ (19.5 ਮਿਲੀਮੀਟਰ), ਗੁਰੂਗ੍ਰਾਮ (9.5 ਮਿਲੀਮੀਟਰ), ਅੰਬਾਲਾ (7.4 ਮਿਲੀਮੀਟਰ), ਸਿਰਸਾ (4.9 ਮਿਲੀਮੀਟਰ) ਅਤੇ ਭਿਵਾਨੀ (1.7 ਮਿਲੀਮੀਟਰ) ਵੀ ਮੀਂਹ ਪਿਆ।

Advertisement
Advertisement
Tags :
ਹਰਿਆਣਾ:ਖੁਸ਼ਗਵਾਰਚੰਡੀਗੜ੍ਹਪੰਜਾਬਮੀਂਹਮੌਸਮ
Advertisement