ਮਿਸ਼ਨ ਚੌਗਿਰਦਾ ਅਧੀਨ ਵੱਖ-ਵੱਖ ਥਾਵਾਂ ’ਤੇ ਪੌਦੇ ਲਾਏ
07:05 AM Jul 06, 2024 IST
ਲਹਿਰਾਗਾਗਾ:
Advertisement
ਇਥੇ ਮਿਸ਼ਨ ਚੌਗਿਰਦਾ ਤਹਿਤ ਗੁਰੂ ਗੋਬਿੰਦ ਸਿੰਘ ਕਾਲਜ ਖੋਖਰ ਕਲਾਂ ਵੱਲੋਂ ਲਹਿਰਾਗਾਗਾ ਦੀਆਂ ਵੱਖ ਵੱਖ ਸੰਸਥਾਵਾਂ ਜਿਵੇਂ ਲਹਿਰਾ ਦੇ ਡਾ. ਬੀਆਰ ਅੰਬੇਡਕਰ ਸਟੇਡੀਅਮ, ਸਿਵਲ ਹਸਪਤਾਲ ਲਹਿਰਾਗਾਗਾ, ਪਸ਼ੂ ਹਸਪਤਾਲ ਪਾਰਕ ਨੇੜੇ ਸਦਰ ਥਾਣਾ ਅਤੇ ਹੋਰ ਕਈ ਸਾਂਝੀਆਂ ਸੰਸਥਾਵਾਂ ਵਿੱਚ ਸੈਂਕੜੇ ਪੌਦੇ ਲਗਾਏ ਗਏ। ਇਸ ਮੌਕੇ ਕਾਲਜ ਦੇ ਪ੍ਰਬੰਧਕ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਵਿਦਿਆਰਥੀ ਅਤੇ ਸਮਾਜ ਸੇਵੀ ਨਿਭਾਉਣਗੇ। -ਪੱਤਰ ਪ੍ਰੇਰਕ
Advertisement
Advertisement