ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਆਈਟੀਆਈ ਵਿੱਚ ਪਲੇਸਮੈਂਟ ਕੈਂਪ

08:41 AM Jun 15, 2024 IST
ਕੈਂਪ ਦੌਰਾਨ ਸਿੱਖਿਆਰਥੀਆਂ ਦੀ ਚੋਣ ਕਰਦੇ ਹੋਏ ਕੰਪਨੀਆਂ ਦੇ ਅਧਿਕਾਰੀ। -ਫੋਟੋ: ਮਿੱਠਾ

ਰਾਜਪੁਰਾ:

Advertisement

ਸਰਕਾਰੀ ਆਈਟੀਆਈ ਰਾਜਪੁਰਾ ਵਿੱਚ ਪ੍ਰਿੰਸੀਪਲ ਦੀਪਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਲੇਸਮੈਂਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਓਪਨਰ ਕੰਵਲਜੀਤ ਕੰਸਟਰਕਟਿਵ ਸਲਿਊਸ਼ਨ ਲਿਮਟਿਡ (ਸੈਣੀ ਕਰੇਨ), ਜ਼ੀਰਕਪੁਰ, ਆਟੋ ਫਿਕਸ ਟੈਕਨਾਲੋਜੀ ਚੰਡੀਗੜ੍ਹ , ਬਜਾਜ ਬਾਈਕਸ (ਮੇਹਰ ਆਟੋ) ਰਾਜਪੁਰਾ, ਗਲੋਬ ਸੀਬੀ ਪ੍ਰਾਈਵੇਟ ਲਿਮਟਿਡ ਖੰਨਾ ਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਰਾਜਪੁਰਾ ਵੱਲੋਂ ਹਿੱਸਾ ਲਿਆ ਗਿਆ। ਇਸ ਵਿੱਚ ਵੱਖ-ਵੱਖ ਟਰੇਡਾਂ ਦੇ 353 ਸਿੱਖਿਆਰਥੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚੋਂ 173 ਸਿੱਖਿਆਰਥੀਆਂ ਦੀ ਚੋਣ ਮੌਕੇ ’ਤੇ ਹੀ ਕੀਤੀ ਗਈ। ਕੈਂਪ ਦਾ ਪ੍ਰਬੰਧ ਟ੍ਰੇਨਿੰਗ ਅਫ਼ਸਰ-ਕਮ-ਪਲੇਸਮੈਂਟ ਇੰਚਾਰਜ ਹਰਭਜਨ ਸਿੰਘ, ਟ੍ਰੇਨਿੰਗ ਅਫ਼ਸਰ ਦਾਤਾ ਰਾਮ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ, ਰਣਧੀਰ ਸਿੰਘ, ਤਰਲੋਕ ਸਿੰਘ ਤੇ ਰਵੀ ਕੁਮਾਰ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਇਸ ਦੌਰਾਨ ਜਸਪ੍ਰੀਤ ਸਿੰਘ ਇੰਸਾ ਅਤੇ ਡਿੰਪਲ ਸਹਾਇਕ ਵੱਲੋਂ ਕੰਪਨੀਆਂ ਅਤੇ ਉਮੀਦਵਾਰਾਂ ਨਾਲ ਤਾਲਮੇਲ ਕੀਤਾ ਗਿਆ ਤੇ ਆਉਣ ਵਾਲੀਆਂ ਕੰਪਨੀਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Advertisement