For the best experience, open
https://m.punjabitribuneonline.com
on your mobile browser.
Advertisement

ਪੀਰਖਾਨਾ ਟਰੱਸਟ ਦਾ ਸਾਲਾਨਾ ਸਮਾਗਮ ਤੇ ਭੰਡਾਰਾ 20 ਨੂੰ

07:28 AM Jun 14, 2024 IST
ਪੀਰਖਾਨਾ ਟਰੱਸਟ ਦਾ ਸਾਲਾਨਾ ਸਮਾਗਮ ਤੇ ਭੰਡਾਰਾ 20 ਨੂੰ
Advertisement

ਨਿੱਜੀ ਪੱਤਰ ਪ੍ਰੇਰਕ
ਧੂਰੀ, 13 ਜੂਨ
ਅਗਰਵਾਲ ਪੀਰਖਾਨਾ ਟਰੱਸਟ ਗਰੀਨ ਸਿਟੀ ਧੂਰੀ ਵੱਲੋਂ ਪੀਰਾਂ ਦਾ ਦੀਵਾਨ ਅਤੇ ਭੰਡਾਰਾ 20 ਜੂਨ ਨੂੰ ਪੀਰਖਾਨਾ ਦਰਗਾਹ ਗ੍ਰੀਨ ਸਿਟੀ ਧੂਰੀ ਵਿਖੇ ਕਰਵਾਇਆ ਜਾਵੇਗਾ। ਟਰੱਸਟ ਦੇ ਮੁੱਖ ਸੇਵਾਦਾਰ ਬਾਬਾ ਵਿਜੈ ਗੋਇਲ ਨੇ ਦੱਸਿਆ ਕਿ ਇਹ 17ਵਾਂ ਸਲਾਨਾ ਭੰਡਾਰਾ ਹੈ। ਇਸ ਵਾਰ ਵੀ ਇਸ ਭੰਡਾਰੇ ਦੇ ਦੌਰਾਨ ਗਰੀਬ ਅਤੇ ਬੇਸਹਾਰਾ ਲੜਕੀਆਂ ਜੋ ਕਿ ਸਿਲਾਈ ਕੜਾਈ ਦਾ ਕੰਮ ਜਾਣਦੀਆਂ ਹਨ ਪਰ ਉਹ ਸਿਲਾਈ ਮਸ਼ੀਨ ਨਹੀਂ ਲੈ ਸਕਦੀਆਂ, ਉਨ੍ਹਾਂ ਲੜਕੀਆਂ ਨੂੰ ਮੁਫਤ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਤੋਂ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਸਾਮਾਨ ਵੀ ਦਿੱਤਾ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement