ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਗਵਾੜਾ: ਚਾਰ ਜੱਜਾਂ ਨੇ ਪਰਿਵਾਰ ਸਮੇਤ ਵੋਟਾਂ ਪਾਈਆਂ

11:20 AM Jun 02, 2024 IST
ਫਗਵਾੜਾ ਵਿੱਚ ਵੋਟ ਪਾਉਣ ਪੁੱਜੇ ਜੱਜ ਤੇ ਉਨ੍ਹਾਂ ਦੇ ਮਾਤਾ-ਪਿਤਾ।

ਪੱਤਰ ਪ੍ਰੇਰਕ
ਫਗਵਾੜਾ, 1 ਜੂਨ
ਇੱਥੋਂ ਦੇ ਇੱਕ ਜੱਜ ਪਰਿਵਾਰ ਨੇ ਪੂਰੇ ਪਰਿਵਾਰ ਸਮੇਤ ਪੋਲਿੰਗ ਬੂਥ ’ਤੇ ਜਾ ਕੇ ਆਪਣੀਆਂ ਵੋਟਾਂ ਪਾਈਆਂ। ਚਿੰਤਕ ਤੇ ਲੇਖਕ ਐਡਵੋਕੇਟ ਸੰਤੋਖ ਲਾਲ ਵਿਰਦੀ ਦੇ ਪੁੱਤਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪਠਾਨਕੋਟ ਮਾਨਵ ਵਿਰਦੀ, ਉਨ੍ਹਾਂ ਦੀ ਪਤਨੀ ਜੱਜ ਡੇਜ਼ੀ ਬਾਂਗੜ ਵਧੀਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਪਠਾਨਕੋਟ, ਜੱਜ ਇਨਸਾਨ ਵਿਰਦੀ ਮੋਗਾ ਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਮੋਗਾ ਨੇ ਅੱਜ ਫਗਵਾੜਾ ਪੁੱਜ ਕੇ ਆਪਣੀ ਮਾਤਾ ਬੰਸੋ ਦੇਵੀ ਨਾਲ ਬੂਥ ਨੰਬਰ 202 ਸਰਕਾਰੀ ਗਰਲਜ਼ ਹਾਈ ਸਕੂਲ ਚਾਚੋਕੀ ਵਿੱਚ ਆਪਣੀਆਂ ਵੋਟਾਂ ਪਾਈਆਂ।

Advertisement

Advertisement