ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਾਂ ਨੂੰ ਪਾਣੀ ’ਚੋਂ ਸੁਰੱਖਿਅਤ ਬਾਹਰ ਕੱਢਿਆ

07:46 AM Jul 11, 2023 IST
ਪਾਣੀ ’ਚ ਫਸੇ ਲੋਕਾਂ ਨੂੰ ਬਾਹਰ ਕੱਢਦੇ ਹੋਏ ਐੱਨਡੀਆਰਐਫ ਦੇ ਜਵਾਨ।-ਫੋਟੋ : ਜੱਸ

ਫ਼ਰੀਦਕੋਟ: ਇੱਥੋਂ ਨੇੜਲੇ ਸ਼ਹਿਰ ਕੋਲ ਦੀ ਲੰਘਦੀ ਲੰਗੇਆਣਾ ਡਰੇਨ ਉਛਲਣ ਕਾਰਨ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ ਅਤੇ ਇਸ ਦਾ ਨੇੜਲੇ ਰਸਤਿਆਂ ਤੇ ਆਵਾਜਾਈ ਨਾਲੋਂ ਸੰਪਰਕ ਟੁੱਟ ਗਿਆ ਸੀ। ਇਸ ਕਾਰਨ ਪਿਛਲੇ ਦੋ ਦਨਿਾਂ ਤੋਂ ਕਈ ਪਰਿਵਾਰ ਆਪਣੇ ਪਿੰਡ ਵਿੱਚ ਘਿਰੇ ਹੋਏ ਸਨ। ਇਨ੍ਹਾਂ ਵਿਅਕਤੀਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐੱਨਡੀਆਰਐੱਫ਼ ਦੀ ਮਦਦ ਮੰਗੀ ਸੀ ਅਤੇ ਅੱਜ ਸਵੇਰੇ ਐੱਨਡੀਆਰਐੱਫ ਦੀ ਟੀਮ ਨੇ ਪਿੰਡ ਚਹਿਲ ਵਿੱਚੋਂ 60 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਫਰੀਦਕੋਟ ਦੇ ਸੱਤ ਪਿੰਡਾਂ ਵਿੱਚ ਡਰੇਨ ਉਛਲੇ ਹਨ ਤੇ ਜ਼ਿਲ੍ਹੇ ਦੇ ਕਰੀਬ 90 ਪਿੰਡ ਬਾਰਸ਼ ਦੇ ਪਾਣੀ ਤੋਂ ਪ੍ਰਭਾਵਤ ਹਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
’ਚੋਂਸੁਰੱਖਿਅਤਕੱਢਿਆਪਾਣੀ:ਬਾਹਰਲੋਕਾਂ
Advertisement