ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਸਾਪੁਰ-ਡੇਰਾਬੱਸੀ ਕਰਾਸਿੰਗ ’ਤੇ ਮਾਲ ਗੱਡੀ ਘੰਟਿਆਂਬੱਧੀ ਰੁਕਣ ਕਾਰਨ ਲੋਕ ਪ੍ਰੇਸ਼ਾਨ

12:51 PM Apr 23, 2024 IST

ਗੌਰਵ ਕੰਠਵਾਲ
ਡੇਰਾਬੱਸੀ, 23 ਅਪਰੈਲ
ਅੱਜ ਸਵੇਰੇ ਈਸਾਪੁਰ ਅਤੇ ਡੇਰਾਬੱਸੀ ਦੇ ਵਿਚਕਾਰ ਕਰਾਸਿੰਗ 'ਤੇ ਮਾਲ ਗੱਡੀ ਖ਼ਰਾਬ ਹੋ ਕੇ ਰੁਕ ਗਈ। ਇਸ ਨਾਲ ਇਲਾਕੇ ਦੇ 12 ਪਿੰਡਾਂ ਦਾ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਆਪਸੀ ਠੱਪ ਟੁੱਟ ਗਿਆ। ਸਕੂਲ ਬੱਸਾਂ, ਦਫਤਰ ਜਾਣ ਵਾਲੇ ਅਤੇ ਯਾਤਰੀ ਰੇਲ ਕਰਾਸਿੰਗ ਦੇ ਦੋਵੇਂ ਪਾਸੇ ਫਸ ਗਏ। ਦੁੱਧ ਅਤੇ ਹੋਰ ਸਪਲਾਈ ਵਾਲੇ ਘੰਟਿਆਂ ਤੱਕ ਫਾਟਕ ਖੁੱਲ੍ਹਣ ਦੀ ਉਡੀਕ ਕਰਦੇ ਰਹੇ। ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਭਾਂਖਰਪੁਰ ਵਾਲੇ ਪਾਸਿਓਂ ਪੰਜ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪਿਆ।

Advertisement

Advertisement
Advertisement