ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਸਰਵਿਸ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

07:08 PM Jun 23, 2023 IST
Advertisement

ਸ਼ਹਿਣਾ: ਕਸਬਾ ਸ਼ਹਿਣਾ ਤੋਂ ਮਹਿਲ ਕਲਾਂ ਲਈ ਚਲਦੀ ਮਿਨੀ ਬੱਸ ਸਰਵਿਸ ਪਿਛਲੇ 11 ਸਾਲਾਂ ਤੋਂ ਬੰਦ ਪਈ ਹੈ। ਜਾਣਕਾਰੀ ਅਨੁਸਾਰ 1994 ਤੋਂ 2005 ਤੱਕ ਇਹ ਮਿਨੀ ਬੱਸ ਸਰਵਿਸ ਚਲਦੀ ਰਹੀ ਅਤੇ ਫਿਰ ਬੰਦ ਹੋ ਗਈ। ਪੰਜ ਸਾਲ ਬਾਅਦ 2010 ‘ਚ ਫਿਰ ਤੋਂ ਬੱਸ ਸਰਵਿਸ ਚੱਲ ਪਈ ਤੇ ਸਿਰਫ਼ 8-9 ਮਹੀਨੇ ਹੀ ਚੱਲ ਕੇ ਬੱਸ ਸਰਵਿਸ ਬੰਦ ਹੋ ਗਈ ਤੇ ਹੁਣ 11 ਸਾਲ ਤੋਂ ਇਹ ਬੱਸ ਸਰਵਿਸ ਬੰਦ ਪਈ ਹੈ। ਕਸਬੇ ਸ਼ਹਿਣਾ ਦੇ ਜਰਨੈਲ ਸਿੰਘ, ਹਾਕਮ ਸਿੰਘ, ਲਛਮਣ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਲੁਧਿਆਣਾ ਜਾਣਾ ਹੁੰਦਾ ਸੀ, ਉਨ੍ਹਾਂ ਨੂੰ ਇਸ ਬੱਸ ਸਰਵਿਸ ਦੇ ਚੱਲਣ ਨਾਲ 25 ਕਿਲੋਮੀਟਰ ਤੋਂ ਘੱਟ ਸਫ਼ਰ ਕਰਨਾ ਪੈਂਦਾ ਸੀ। 15 ਪਿੰਡਾਂ ਦੇ ਲੋਕਾਂ ਨੂੰ ਇਹ ਬੱਸ ਸਰਵਿਸ ਦਾ ਲਾਭ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਬੱਸ ਸਰਵਿਸ ਫਿਰ ਤੋਂ ਚਾਲੂ ਕੀਤੀ ਜਾਵੇ। -ਪੱਤਰ ਪ੍ਰੇਰਕ

Advertisement
Advertisement