ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ’ਚ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਗਸ਼ਤ

07:56 AM May 24, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪੁਲੀਸ ਕਮਿਸ਼ਨਰ ਸ੍ਰੀ ਮਧੂਮ ਤਿਵਾੜੀ ਆਈਪੀਐੱਸ ਦੀ ਅਗਵਾਈ ਵਿੱਚ ਪੁਲੀਸ ਅਧਿਕਾਰੀਆਂ ਨੇ ਜਾਮੀਆ, ਸ਼ਾਹੀਨ ਬਾਗ ਅਤੇ ਓਖਲਾ ਉਦਯੋਗਿਕ ਖੇਤਰ ਵਿੱਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ। ਪੁਲੀਸ ਵੱਲੋਂ ਦੱਖਣ ਪੂਰਬੀ ਜ਼ਿਲ੍ਹੇ ਅਤੇ ਦੱਖਣੀ ਜ਼ਿਲ੍ਹੇ ਦੇ ਖੇਤਰਾਂ ਜਿਵੇਂ ਅੰਬੇਡਕਰ ਨਗਰ, ਸੰਗਮ ਵਿਹਾਰ, ਮਾਲਵੀਆ ਨਗਰ, ਤਿਗੜੀ ਆਦਿ ਨੂੰ ਕਵਰ ਕੀਤਾ ਗਿਆ। ਪੈਦਲ ਗਸ਼ਤ ਦੌਰਾਨ ਸ੍ਰੀ ਐੱਸ ਜੈਨ, ਸੰਯੁਕਤ ਪੁਲੀਸ ਕਮਿਸ਼ਨਰ (ਦੱਖਣੀ ਰੇਂਜ), ਰਾਜੇਸ਼ ਦੇਵ, ਪੁਲੀਸ ਡਿਪਟੀ ਕਮਿਸ਼ਨਰ (ਦੱਖਣੀ ਪੂਰਬੀ) ਅਤੇ ਅੰਕਿਤ ਚੌਹਾਨ, ਪੁਲੀਸ ਡਿਪਟੀ ਕਮਿਸ਼ਨਰ, ਦੱਖਣੀ ਜ਼ਿਲ੍ਹੇ ਸਣੇ ਕਈ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।

Advertisement

Advertisement
Advertisement