ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ: ਪਾਣੀ ’ਚ ਘਿਰੇ ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਪਹੁੰਚਾ ਰਹੇ ਹਨ ਫੌਜ ਤੇ ਪ੍ਰਸ਼ਾਸਨ

12:06 PM Jul 11, 2023 IST
ਫੋਟੋ: ਰਾਜੇਸ਼ ਸੱਚਰ

ਚੰਡੀਗੜ੍ਹ, 11 ਜੁਲਾਈ
ਪਟਿਆਲਾ ਵਿੱਚ ਵੱਡੀ ਨਦੀ ਤੋਂ ਓਵਰਫਲੋ ਹੋਣ ਤੋਂ ਬਾਅਦ ਨਾਲ ਦੇ ਇਲਾਕਿਆਂ ਵਿੱਚ ਪਾਣੀ ਭਰਨ ਬਾਅਦ ਬਚਾਅ ਕਾਰਜ ਜਾਰੀ ਹਨ। ਅੱਜ ਸਵੇਰੇ ਗੋਬਿੰਦ ਬਾਗ ਕਲੋਨੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀ ਕਈ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਲੈ ਕੇ ਗਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਕਈ ਹਿੱਸਿਆਂ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀ ਅਰਬਨ ਅਸਟੇਟਟ ਫੇਜ਼ 2 ਤੋਂ ਵਸਨੀਕਾਂ ਨੂੰ ਕੱਢ ਰਹੇ ਹਨ।

Advertisement

ਪਟਿਆਲਾ ਵਿਚ ਖੜੇ ਪਾਣੀ ਵਿਚ ਟਰੈਫਿਕ ਕੰਟਰੋਲ ਕਰਦੇ ਹੋਏ ਟਰੈਫਿਕ ਇੰਚਾਰਜ ਭਗਵਾਨ ਸਿੰਘ ਲਾਡੀ।-ਫੋਟੋ: ਭੰਗੂ
Advertisement
Tags :
ਸੁਰੱਖਿਆਘਿਰੇਥਾਵਾਂਪਹੁੰਚਾਪਟਿਆਲਾਪਾਣੀ:ਪ੍ਰਸ਼ਾਸਨਲੋਕਾਂ