ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ: ਜਨਹਿੱਤ ਸਮਿਤੀ ਵੱਲੋਂ ਲੋੜਵੰਦ ਮਦਦ ਸਮਾਗਮ 24 ਨੂੰ

10:47 PM Jun 29, 2023 IST
featuredImage featuredImage

ਪਟਿਆਲਾ, 23 ਜੂਨ

Advertisement

ਜਨਹਿੱਤ ਸਮਿਤੀ ਮਿਤੀ 24 ਜੂਨ ਨੂੰ ਬਾਅਦ ਦੁਪਹਿਰ 12:30 ਵਜੇ ਪਰਭਾਤ ਪਰਵਾਨਾ ਬਿਲਡਿੰਗ, ਨੇੜੇ ਸਰਕਟ ਹਾਊਸ ਵਿੱਚ ਵਿਦਿਅਕ, ਵਿਆਹ ਅਤੇ ਰਾਸ਼ਨ ਸਹਾਇਤਾ ਪ੍ਰਦਾਨ ਕਰੇਗੀ। ਸਮਿਤੀ ਦੇ ਪ੍ਰਧਾਨ ਐੱਸਕੇ ਗੌਤਮ ਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਸਮੂਹ ਮੈਂਬਰਾਂ ਅਤੇ ਦਾਨੀਆਂ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

Advertisement
Advertisement
Tags :
ਸਮਾਗਮਸਮਿਤੀਜਨਹਿੱਤਪਟਿਆਲਾਲੋੜਵੰਦਵੱਲੋਂ