ਪਟਿਆਲਾ: ਕਾਂਗਰਸ ਵੱਲੋਂ 60 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਦਸੰਬਰ
ਪਟਿਆਲਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਵੱਲੋਂ ਜਾਰੀ 60 ਵਾਰਡਾਂ ਦੀ ਸੂਚੀ ਵਿੱਚ 30 ਉਮੀਦਵਾਰ ਔਰਤਾਂ ਨੂੰ ਬਣਾਇਆ ਗਿਆ ਹੈ। ਸੂਚੀ ਤਹਿਤ ਵਾਰਡ ਨੰਬਰ ਇੱਕ ਲਈ ਸੁਮਨਦੀਪ ਕੌਰ, ਵਾਰਡ ਨੰਬਰ ਦੋ ਲਈ ਹਰਵਿੰਦਰ ਸ਼ੁਕਲਾ, ਵਾਰਡ ਨੰਬਰ ਤਿੰਨ ਲਈ ਰੁਪਿੰਦਰ ਭਾਰਦਵਾਜ, ਵਾਰਡ ਨੰਬਰ 4 ਲਈ ਹਰਦੀਪ ਸਿੰਘ, ਵਾਰਡ ਨੰਬਰ 5 ਲਈ ਕਿਰਨ, ਵਾਰਡ ਨੰਬਰ 6 ਲਈ ਸੰਜੀਵ ਕੁਮਾਰ, ਸੱਤ ਲਈ ਊਸ਼ਾ ਤਿਵਾੜੀ, ਅੱਠ ਲਈ ਰਵਿੰਦਰ ਸਿੰਘ ਰਿੰਪੀ, ਨੌਂ ਲਈ ਰੋਜ਼ੀ ਨਾਸਰਾ, 10 ਲਈ ਗੁਰਜੀਤ ਸਿੰਘ ਬੰਟੀ, 11 ਲਈ ਸਰਤਾਜ ਕੌਰ, 12 ਲਈ ਅਮਨਦੀਪ ਸਿੰਘ, 13 ਲਈ ਸੁਖਬੀਰ ਕੌਰ, 14 ਲਈ ਮਨੋਜ ਠਾਕੁਰ, 15 ਲਈ ਕੁਲਦੀਪ ਕੌਰ, 16 ਲਈ ਕੈਲਾਸ਼ ਪ੍ਰੋਹਿਤ, 17 ਲਈ ਸੁਖਵਿੰਦਰ ਕੌਰ, 18 ਲਈ ਸੁਨੀਤਾ, 19 ਲਈ ਸ਼ਮਸ਼ੇਰ ਸਿੰਘ, 20 ਲਈ ਮਨਜੀਤ ਸਿੰਘ ਚਿੱਤਰਕਾਰ, 21 ਲਈ ਜਸਵੀਰ ਕੌਰ, 22 ਲਈ ਨੇਹਾ ਸ਼ਰਮਾ, 23 ਲਈ ਰੇਖਾ ਰਾਣੀ, 24 ਲਈ ਗੁਲਾਬ ਰਾਏ ਗਰਗ, 25 ਲਈ ਤੇਜਿੰਦਰ ਕੌਰ, 26 ਲਈ ਰਾਜਨ ਕੁਮਾਰ, 27 ਲਈ ਮਨਪ੍ਰੀਤ ਕੌਰ, 28 ਲਈ ਰਾਜੇਸ਼ ਕੁਮਾਰ, 29 ਲਈ ਰਸ਼ਮੀ ਕੌਸ਼ਕ, 30 ਲਈ ਐਡਵੋਕੇਟ ਦਿਨੇਸ਼ ਸ਼ਰਮਾ, 31 ਲਈ ਰੇਨੂ, 32 ਲਈ ਰੇਖਾ ਅਗਰਵਾਲ, 33 ਲਈ ਕਰਮਜੀਤ ਕੌਰ, 34 ਲਈ ਗੌਰਵ ਕੁਮਾਰ, 35 ਲਈ ਰਜਨੀਬਾਲਾ, 36 ਲਈ ਮਨਪ੍ਰੀਤ ਵਰਮਾ, 37 ਲਈ ਸ਼ਾਂਤੀ ਦੇਵੀ,ਠ 38 ਲਈ ਗੁਰਮੀਤ ਚੌਹਾਨ, 39 ਲਈ ਲੀਲਾ ਰਾਣੀ, 40 ਲਈ ਵਿਨੋਦ ਕੁਮਾਰ, 41 ਲਈ ਰਾਜ ਰਾਣੀ, 42 ਲਈ ਹਰੀਸ਼ ਕੁਮਾਰ, 43 ਲਈ ਸੋਨੀਆ ਗੁਪਤਾ, 44 ਲਈ ਅਭਿਨਵ ਸ਼ਰਮਾ, 45 ਲਈ ਰਜਨੀ ਬੇਦਲਾਨ, 46 ਲਈ ਰਾਜੇਸ਼ ਕੁਮਾਰ, 47 ਲਈ ਰੁਪੀਨਾ ਦੱਤਾ, 48 ਲਈ ਹਰਵਿੰਦਰ ਸਿੰਘ ਨਿੱਪੀ, 49 ਲਈ ਸ਼ਾਰਦਾ ਦੇਵੀ, 50 ਲਈ ਪਰਵੀਨ ਕੁਮਾਰ, 51 ਲਈ ਸੁਨੀਤਾ, 52 ਲਈ ਨਰਿੰਦਰ ਸਿੰਘ ਪੱਪਾ, 53 ਲਈ ਸਰੋਜ ਸ਼ਰਮਾ, 54 ਲਈ ਸੰਦੀਪ ਕੁਮਾਰ, 55 ਲਈ ਨਿਸ਼ਾ, 56 ਲਈ ਨੀਰਜ ਕੁਮਾਰ, 57 ਲਈ ਹਰਪ੍ਰੀਤ ਕੌਰ, 58 ਲਈ ਗੋਪਾਲ ਸਿੰਗਲਾ, 59 ਲਈ ਪ੍ਰਨੀਤ ਕੌਰ ਅਤੇ ਵਾਰਡ ਨੰਬਰ 60 ਲਈ ਨਰੇਸ਼ ਕੁਮਾਰ ਦੁੱਗਲ ਨੂੰ ਕਾਂਗਰਸ ਨੇ ਆਪਣੇ ਉਮੀਦਵਾਰ ਬਣਾਇਆ ਹੈ।