For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਪਾਰਟੀ ਸੰਗਠਨ ਦੀ ਮੀਟਿੰਗ

07:43 AM May 03, 2024 IST
ਭਾਜਪਾ ਵੱਲੋਂ ਪਾਰਟੀ ਸੰਗਠਨ ਦੀ ਮੀਟਿੰਗ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 2 ਮਈ
ਭਾਜਪਾ ਦੇ ਸੀਨੀਅਰ ਆਗੂ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਪੰਜਾਬ ਲੋਕਾਂ ਨੂੰ ਦਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਰੱਥ ਦਾ ਸਵਾਰ ਬਣਨ ਲਈ ਪੰਜਾਬ ਦੀਆਂ 13 ਸੀਟਾਂ ਤੋਂ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ| ਉਹ ਅੱਜ ਇਥੇ ਪਾਰਟੀ ਦੇ ਸੰਗਠਨ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਤੋਂ 13 ਸੀਟਾਂ ਦੇ ਜਿਤਾਉਣ ਨਾਲ ਸੂਬੇ ਲਈ ਵਿਕਾਸ ਦੇ ਦਰਵਾਜ਼ੇ ਚਾਰ ਚੁਫੇਰਿਓਂ ਖੁੱਲ੍ਹ ਜਾਣਗੇ। ਪਾਰਟੀ ਦੀ ਇਸ ਮੀਟਿੰਗ ਲਈ ਕਿਸੇ ਪੱਤਰਕਾਰ ਨੂੰ ਨਹੀਂ ਸੀ ਬੁਲਾਇਆ ਗਿਆ ਨਾ ਹੀ ਮੀਟਿੰਗ ਦੇ ਟਿਕਾਣੇ ਦੀ ਜਾਣਕਾਰੀ ਲੀਕ ਹੋਣ ਦਿੱਤੀ ਗਈ ਸੀ। ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾਂ ਮੀਆਂਵਿੰਡ ਨੇ ਕਿਹਾ ਕਿ ਚੋਣ ਮੁਹਿੰਮ ਨੂੰ ਵਿਕਾਸ ਦੇ ਰਾਹ ਨੂੰ ਸੇਧਿਤ ਕਰਕੇ ਚਲਾਇਆ ਜਾ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×