ਨਵੀਂ ਦਿੱਲੀ, 26 ਨਵੰਬਰਵਕਫ਼ (ਸੋਧ) ਬਿੱਲ ’ਤੇ ਵਿਚਾਰ ਕਰ ਰਹੀ ਸੰਸਦ ਦੀ ਸਾਂਝੀ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਮੈਂਬਰ ਤਜਵੀਜ਼ਤ ਕਾਨੂੰਨ ਵਿੱਚ ਆਪਣੇ ਵੱਲੋਂ ਸੋਧਾਂ ਨੂੰ ਪੇਸ਼ ਕਰ ਸਕਦੇ ਹਨ। -ਪੀਟੀਆਈ