For the best experience, open
https://m.punjabitribuneonline.com
on your mobile browser.
Advertisement

ਸੰਸਦ ਮਾਮਲੇ ਦੀ ਜਾਂਚ: ਮੁਲਜ਼ਮ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਦੇ ਨਾਂ ’ਤੇ 6 ਵੱਟਸਐਪ ਗਰੁੱਪਾਂ ਦੇ ਮੈਂਬਰ

06:36 PM Dec 19, 2023 IST
ਸੰਸਦ ਮਾਮਲੇ ਦੀ ਜਾਂਚ  ਮੁਲਜ਼ਮ ਭਗਤ ਸਿੰਘ  ਚੰਦਰਸ਼ੇਖਰ ਆਜ਼ਾਦ ਦੇ ਨਾਂ ’ਤੇ 6 ਵੱਟਸਐਪ ਗਰੁੱਪਾਂ ਦੇ ਮੈਂਬਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ, 19 ਦਸੰਬਰ
ਸੰਸਦ ਦੀ ਸੁਰੱਖਿਆ ਉਲੰਘਣਾ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਛੇ ਵਿਅਕਤੀ ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਦੇ ਨਾਮ ਵਾਲੇ ਅੱਧੀ ਦਰਜਨ ਵਟਸਐੱਪ ਗਰੁੱਪਾਂ ਦਾ ਹਿੱਸਾ ਹਨ। ਪੁਲੀਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਅਤੇ ਇਨ੍ਹਾਂ ਸਮੂਹਾਂ ਦੇ ਹੋਰ ਮੈਂਬਰ ਆਜ਼ਾਦੀ ਘੁਲਾਟੀਆਂ ਦੇ ਵਿਚਾਰਾਂ ’ਤੇ ਨਿਯਮਤ ਤੌਰ 'ਤੇ ਚਰਚਾ ਕਰਦੇ ਹਨ ਅਤੇ ਸਬੰਧਤ ਵੀਡੀਓ ਕਲਿੱਪ ਵੀ ਸਾਂਝੇ ਕਰਦੇ ਹਨ।

Advertisement

Advertisement
Author Image

amartribune@gmail.com

View all posts

Advertisement
Advertisement
×