ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਮਜੀਤ ਖਿਜ਼ਰਾਬਾਦ ਸਕੱਤਰ ਬਣੇ

06:54 AM Oct 23, 2024 IST

ਖਰੜ (ਪੱਤਰ ਪ੍ਰੇਰਕ): ਖਰੜ ਦੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੀ ਤਹਿਸੀਲ ਕਮੇਟੀ ਦਾ ਡੈਲੀਗੇਟ ਇਜਲਾਸ ਲੱਭੂ ਸਵੀਟਸ ਖਰੜ ਦੇ ਹਾਲ ਵਿੱਚ ਹੋਇਆ। ਇਸ ਦੀ ਪ੍ਰਧਾਨਗੀ ਕਾਮਰੇਡ ਯੋਗ ਰਾਜ, ਦਿਨੇਸ਼ ਪ੍ਰਸਾਦ ਅਤੇ ਲਾਭ ਸਿੰਘ ਖਿਜ਼ਰਾਬਾਦ ਨੇ ਕੀਤੀ। ਇਸ ਸਮੇਂ ਡੈਲੀਗੇਟਾਂ ਵਲੋਂ ਤਹਿਸੀਲ ਕਮੇਟੀ ਖਰੜ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿੱਚ ਪਰਮਜੀਤ ਸਿੰਘ ਖਿਜ਼ਰਾਬਾਦ ਨੂੰ ਖਰੜ ਤਹਿਸੀਲ ਦਾ ਸਕੱਤਰ ਚੁਣਿਆ ਗਿਆ। ਇਸ ਮੌਕੇ ਦਿਨੇਸ਼ ਪ੍ਰਸਾਦ, ਪ੍ਰਕਾਸ਼ ਸਿੰਘ ਰੰਗੀ, ਗੁਰਦਿਆਲ ਸਿੰਘ, ਦਿਲਬਾਗ ਸਿੰਘ ਰੰਗੀਆਂ, ਕੇਸਰ ਸਿੰਘ, ਕੰਵਲਜੀਤ ਸਿੰਘ, ਲਾਭ ਸਿੰਘ ਤੇ ਸੁਨੀਲ ਕੁਮਾਰ ਨੂੰ ਤਹਿਸੀਲ ਕਮੇਟੀ ਮੈਂਬਰ ਚੁਣਿਆ ਗਿਆ। ਯੋਗ ਰਾਜ, ਹਰਨਾਮ ਸਿੰਘ ਡੱਲਾ ਅਤੇ ਹਰਬੰਸ ਸਿੰਘ ਨੂੰ ਸਪੈਸ਼ਲ ਇਨਵਾਈਟੀਜ਼ ਬਣਾਇਆ ਗਿਆ।

Advertisement

Advertisement