ਪੈਰਾਲੰਪਿਕ ਤੀਰਅੰਦਾਜ਼ੀ ਚੈਂਪੀਅਨ ਰਾਕੇਸ਼ ਕੁਮਾਰ ਕੌਮੀ ਆਈਕਨ ਨਿਯੁਕਤ
07:39 AM Sep 12, 2024 IST
Advertisement
ਨਵੀਂ ਦਿੱਲੀ:
Advertisement
ਚੋਣ ਕਮਿਸ਼ਨ ਨੇ ਪੈਰਾਲੰਪਿਕ ਤੀਰਅੰਦਾਜ਼ੀ ਚੈਂਪੀਅਨ ਰਾਕੇਸ਼ ਕੁਮਾਰ ਨੂੰ ਦਿਵਿਆਂਗਾਂ ਲਈ ਕੌਮੀ ਆਈਕਨ ਨਿਯੁਕਤ ਕੀਤਾ ਹੈ। ਕਮਿਸ਼ਨ ਨੇ ਰਾਕੇਸ਼ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਦੀ ਸਾਥੀ ਸ਼ੀਤਲ ਦੇਵੀ ਨੂੰ ਮਾਰਚ ਮਹੀਨੇ ਕੌਮੀ ਆਈਕਨ ਬਣਾਉਣ ਦਾ ਐਲਾਨ ਕੀਤਾ ਸੀ। ਇੱਥੇ ਇੱਕ ਸਮਾਗਮ ਮੌਕੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਨੇ ਪੈਰਿਸ ਪੈਰਾਲੰਪਿਕਸ ’ਚ ਤੀਰਅੰਦਾਜ਼ੀ ’ਚ ਕਾਂਸੀ ਤਗ਼ਮਾ ਜਿੱਤਣ ਬਦਲੇ ਸ਼ੀਤਲ ਦੇਵੀ ਅਤੇ ਰਾਕੇਸ਼ ਕੁਮਾਰ ਦਾ ਸਨਮਾਨ ਕੀਤਾ। -ਪੀਟੀਆਈ
Advertisement
Advertisement