For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਨੇੜੇ ਮਾਲਖਾਨੇ ਨੇੜੇ ਧਮਾਕੇ ਕਾਰਨ ਦਹਿਸ਼ਤ ਫ਼ੈਲੀ

09:11 PM Jun 23, 2023 IST
ਲੁਧਿਆਣਾ ਅਦਾਲਤੀ ਕੰਪਲੈਕਸ ਦੇ ਬਾਹਰ ਨੇੜੇ ਮਾਲਖਾਨੇ ਨੇੜੇ ਧਮਾਕੇ ਕਾਰਨ ਦਹਿਸ਼ਤ ਫ਼ੈਲੀ
Advertisement

ਲੁਧਿਆਣਾ, 8 ਜੂਨ

Advertisement

ਇਥੇ ਅਦਾਲਤੀ ਕੰਪਲੈਕਸ ਦੇ ਬਾਹਰ ਤੇ ਸਦਰ ਮਾਲਖਾਨੇ ਦੇ ਨੇੜੇ ਕੂੜੇ ਦੇ ਢੇਰ ‘ਚ ਧਮਾਕੇ ਕਾਰਨ ਦਹਿਸ਼ਤ ਫੈਲ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਵਲੋਂ ਕੁੜੇ ਦੇ ਢੇਰ ਨੂੰ ਅੱਗ ਲਗਾਉਣ ਤੋਂ ਬਾਅਦ ਧਮਾਕਾ ਹੋਇਆ। ਹਾਲੇ ਸਪਸ਼ਟ ਨਹੀਂ ਹੋਇਆ ਕਿ ਧਮਾਕਾ ਕਿਸ ਚੀਜ਼ ਕਾਰਨ ਹੋਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Advertisement
Advertisement
Advertisement
×