For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਪਿਸ਼ਾਵਰ ’ਚ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

10:02 PM Jun 29, 2023 IST
ਪਾਕਿਸਤਾਨ  ਪਿਸ਼ਾਵਰ ’ਚ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
Advertisement

ਪਿਸ਼ਾਵਰ, 24 ਜੂਨ

Advertisement

ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਸਿੱਖ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮੁਲਕ ਵਿਚ ਘੱਟਗਿਣਤੀਆਂ ‘ਤੇ ਹਮਲਿਆਂ ਦੀ ਇਹ ਤਾਜ਼ੀ ਘਟਨਾ ਹੈ। ਵੇਰਵਿਆਂ ਮੁਤਾਬਕ ਮ੍ਰਿਤਕ ਮਨਮੋਹਨ ਸਿੰਘ ਹਮਲੇ ਵੇਲੇ ਉਪ ਨਗਰ ਰਸ਼ੀਦ ਗੜ੍ਹੀ ਇਲਾਕੇ ਵਿਚੋਂ ਪਿਸ਼ਾਵਰ ਦੇ ਅੰਦਰੂਨੀ ਇਲਾਕੇ ਵੱਲ ਜਾ ਰਿਹਾ ਸੀ। ਇਸੇ ਦੌਰਾਨ ਉਸ ਉਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ।

Advertisement
Tags :
Advertisement
Advertisement
×