ਪਾਕਿਸਤਾਨ: ਸੀਨੀਅਰ ਪੱਤਰਕਾਰ ਅਤਿਵਾਦ ਦੇ ਦੋਸ਼ ਹੇਠ ਗ੍ਰਿਫ਼ਤਾਰ
05:51 AM Jan 28, 2025 IST
Advertisement
ਲਾਹੌਰ:
Advertisement
ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਪੁਲੀਸ ਨੇ ਇਕ ਸੀਨੀਅਰ ਪੱਤਰਕਾਰ ਨੂੰ ‘ਪੰਜਾਬੀ ਅਧਿਕਾਰੀਆਂ ਦੀ ਹੱਤਿਆ ਨੂੰ ਕਾਨੂੰਨੀ ਤੌਰ ’ਤੇ ਸਹੀ’ ਦੱਸਣ ’ਤੇ ਅਤਿਵਾਦ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਰੋਜ਼ਾਨਾ ‘ਖ਼ਬਰੇਂ’ ਦੇ ਸਾਬਕਾ ਸੰਪਾਦਕੀ ਇੰਚਾਰਜ ਅਤੇ ਕਈ ਪੁਸਤਕਾਂ ਦੇ ਲੇਖਕ ਰਾਜ਼ਿਸ਼ ਲਿਆਕਤਪੁਰੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਲਿਆਕਤਪੁਰੀ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ਨਾਲ ਸਬੰਧਤ ਹੈ। -ਪੀਟੀਆਈ
Advertisement
Advertisement