For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਛੇ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼

11:25 AM Jul 05, 2024 IST
ਪਾਕਿਸਤਾਨ  ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਛੇ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼
Advertisement

ਇਸਲਾਮਾਬਾਦ, 5 ਜੁਲਾਈ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੁਹੱਰਮ ਦੇ ਮੱਦੇਨਜ਼ਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਛੇ ਦਿਨਾਂ ਲਈ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ। ਇਸਲਾਮੀ ਮਹੀਨੇ ਦੌਰਾਨ 13 ਤੋਂ 18 ਜੁਲਾਈ ਤਕ ਯੂਟਿਊਬ, ਵਟਸਐਪ, ਟਵਿੱਟਰ, ਟਿਕਟੌਕ ’ਤੇ ਪਾਬੰਦੀ ਲੱਗੇਗੀ। ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਕਾਨੂੰਨ ਤੇ ਅਮਨ ਕਮੇਟੀ ਨੇ ਮੁਹੱਰਮ ਦੇ ਛੇਵੇਂ ਤੋਂ ਗਿਆਰਵੇਂ ਦਿਨ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਸਰਕਾਰ ਨੇ ਟਵਿੱਟਰ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ।

Advertisement

Advertisement
Author Image

sukhitribune

View all posts

Advertisement
Advertisement
×