For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਧਾਰਮਿਕ ਯਾਤਰਾ ਤੋਂ ਪਰਤਣ ਮੌਕੇ ਸਿੱਖ ਸ਼ਰਧਾਲੂ ਦੀ ਮੌਤ

02:11 PM Jul 02, 2024 IST
ਪਾਕਿਸਤਾਨ  ਧਾਰਮਿਕ ਯਾਤਰਾ ਤੋਂ ਪਰਤਣ ਮੌਕੇ ਸਿੱਖ ਸ਼ਰਧਾਲੂ ਦੀ ਮੌਤ
Advertisement

ਲਾਹੌਰ 2 ਜੁਲਾਈ

Advertisement

ਸਿੱਖ ਜਥੇ ਨਾਲ ਧਾਰਮਿਕ ਯਾਤਰਾ ਤੇ ਪਾਕਿਸਤਾਨ ਗਏ ਅੰਮ੍ਰਿਤਸਰ ਵਾਸੀ ਦੇਵ ਸਿੰਘ ਸਿੱਧੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ 185ਵੀਂ ਬਰਸੀ ਮੌਕੇ ਸਮਾਗਮ ਵਿਚ 455 ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਤੋਂ ਪਕਿਸਤਾਨ ਗਿਆ ਸੀ। ਵਾਹਗਾ-ਅਟਾਰੀ ਸਰਹੱਦ 'ਤੇ ਪਰਤਣ ਮੌਕੇ  64 ਸਾਲਾਂ ਸਿੱਧੂ ਨੂੰ ਭਾਰਤੀ ਇੰਮੀਗ੍ਰੇਸ਼ਨ ਹਾਲ ਵਿਚ ਦਿਲ ਦਾ ਦੌਰਾ ਪਿਆ ਅਤੇ ਮੁਢਲੀ ਡਾਕਟਰੀ ਸਹੂਲਤਾਂ ਦੇ ਬਾਵਜੂਦ ਉਨ੍ਹਾਂ ਦੀ ਮੌਤ ਹੋ ਗਈ।—ਪੀਟੀਆਈ

Advertisement

Advertisement
Tags :
Author Image

Puneet Sharma

View all posts

Advertisement