For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਬੱਸ ਦੇ ਖੱਡ 'ਚ ਡਿੱਗਣ ਕਾਰਨ 28 ਹਲਾਕ

02:26 PM May 29, 2024 IST
ਪਾਕਿਸਤਾਨ  ਬੱਸ ਦੇ ਖੱਡ  ਚ ਡਿੱਗਣ ਕਾਰਨ 28 ਹਲਾਕ
Advertisement

ਕਰਾਚੀ(ਪਾਕਿਸਤਾਨ), 29 ਮਈ

Advertisement

ਬਲੋਚਿਸਤਾਨ ਦੇ ਵਾਸ਼ੁਕ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਖੱਡ 'ਚ ਡਿੱਗ ਪਈ। ਜਿਸ ਕਾਰਨ ਮਹਿਲਾਂਵਾਂ ਅਤੇ ਬੱਚਿਆਂ ਸਮੇਤ 28 ਯਾਤਰੀਆਂ ਦੀ ਮੌਤ ਹੋ ਗਈ ਅਤੇ 22 ਗੰਭੀਰ ਜ਼ਖ਼ਮੀ ਹੋਏ ਹਨ। ਮੁਢਲੀ ਤਫ਼ਤੀਸ਼ ਅਨੁਸਾਰ ਤੇਜ਼ ਰਫ਼ਤਾਰ ਬੱਸ ਦਾ ਟਾਇਰ ਫ਼ਟਣ ਕਾਰਨ ਹਾਦਸਾ ਵਾਪਰਿਆ ਹੈ। ਸੜਕ ਨਿਯਮਾਂ ਦੀ ਪਾਲਣਾਂ ਦੀ ਘਾਟ ਕਾਰਨ ਪਿਛਲੇ ਦਿਨੀਂ ਇਸੇ ਤਰ੍ਹਾਂ ਦੇ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ 33 ਯਾਰਤੀਆਂ ਨੂੰ ਜਾਨ ਗਵਾਉਣੀ ਪਈ ਸੀ।

Advertisement
Author Image

Puneet Sharma

View all posts

Advertisement
Advertisement
×