For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਨਦੀ ’ਚ ਬੱਸ ਡਿੱਗਣ ਕਾਰਨ 28 ਮੌਤਾਂ

06:37 AM May 30, 2024 IST
ਪਾਕਿਸਤਾਨ  ਨਦੀ ’ਚ ਬੱਸ ਡਿੱਗਣ ਕਾਰਨ 28 ਮੌਤਾਂ
Advertisement

ਕਰਾਚੀ:

Advertisement

ਸੂਬਾ ਬਲੋਚਿਸਤਾਨ ਵਿੱਚ ਅੱਜ ਇੱਕ ਬੱਸ ਦੇ ਇਕ ਛੋਟੀ ਨਦੀ ’ਚ ਡਿੱਗਣ ਕਾਰਨ ਔਰਤਾਂ ਤੇ ਬੱਚਿਆਂ ਸਣੇ ਘੱਟੋ-ਘੱਟ 28 ਜਣਿਆਂ ਦੀ ਮੌਤ ਹੋ ਗਈ। ਇਹ ਬੱਸ ਤੁਰਬਤ ਤੋਂ ਕੋਇਟਾ ਜਾ ਰਹੀ ਸੀ ਜੋ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਲਗਪਗ 700 ਕਿਲੋਮੀਟਰ ਦੂਰ ਵਸ਼ੁਕ ਕਸਬੇ ਨੇੜੇ ਨਦੀ ’ਚ ਡਿੱਗ ਪਈ। -ਏਪੀ

Advertisement
Author Image

joginder kumar

View all posts

Advertisement
Advertisement
×