For the best experience, open
https://m.punjabitribuneonline.com
on your mobile browser.
Advertisement

ਵੈਂਕਈਆ ਨਾਇਡੂ, ਮਿਥੁਨ ਚਕਰਵਤੀ, ਊਸ਼ਾ ਉਥਪ, ਰਾਮ ਨਾਇਕ ਨੂੰ ਪਦਮ ਪੁਰਸਕਾਰ

09:51 PM Apr 22, 2024 IST
ਵੈਂਕਈਆ ਨਾਇਡੂ  ਮਿਥੁਨ ਚਕਰਵਤੀ  ਊਸ਼ਾ ਉਥਪ  ਰਾਮ ਨਾਇਕ ਨੂੰ ਪਦਮ ਪੁਰਸਕਾਰ
President Droupadi Murmu confers Padma Bhushan on Mithun Chakraborty during Padma Awards 2024 ceremony at Rashtrapati Bhavan, in New Delhi on Monday. RB PHOTO
Advertisement

ਨਵੀਂ ਦਿੱਲੀ, 22 ਅਪਰੈਲ

Advertisement

ਸਾਬਕਾ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਅਤੇ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਰਾਸ਼ਟਰਪਤੀ ਵੱਲੋਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ’ਚ ਇਕ ਰਸਮੀ ਸਮਾਰੋਹ ਦੌਰਾਨ ਇਹ ਪੁਰਸਕਾਰ ਪ੍ਰਦਾਨ ਕੀਤੇ। ਪ੍ਰਸਿੱਧ ਭਰਤਨਾਟਿਅਮ ਡਾਂਸਰ ਪਦਮ ਸੁਬਰਾਮਣੀਅਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

Advertisement
Author Image

amartribune@gmail.com

View all posts

Advertisement
Advertisement
×