ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਝੋਨਾ ਲਾਉਂਦੇ ਮਜ਼ਦੂਰ ਦਵਾਈ ਚੜ੍ਹਨ ਕਾਰਨ ਬੇਹੋਸ਼

09:42 PM Jun 29, 2023 IST

ਪੱਤਰ ਪ੍ਰੇਰਕ

Advertisement

ਲਹਿਰਾਗਾਗਾ, 24 ਜੂਨ

ਨੇੜਲੇ ਪਿੰਡ ਸੰਗਤੀਵਾਲਾ ਵਿੱਚ ਝੋਨਾ ਲਾਉਣ ਮੌਕੇ ਦਵਾਈ ਚੜ੍ਹਨ ਕਾਰਨ ਦਰਜਨ ਦੇ ਕਰੀਬ ਮਜ਼ਦੂਰ ਬੇਹੋਸ਼ ਹੋ ਗਏ, ਜਿਨ੍ਹਾਂ ਦਾ ਇੱਕ ਨਿੱਜੀ ਕਲੀਨਿਕ ਵਿਚ ਇਲਾਜ ਕਰਵਾਇਆ ਗਿਆ। ਮਜ਼ਦੂਰਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਪਿੰਡ ਦੇ ਇੱਕ ਕਿਸਾਨ ਨੇ ਝੋਨੇ ਵਿਚ ਕੱਖਾਂ ਦੀ ਰੋਕਥਾਮ ਨੂੰ ਲੈ ਕੇ ਝੋਨਾ ਲਾਉਣ ਤੋਂ ਅਗਾਉਂ ਦਵਾਈ ਪਾਈ ਸੀ, ਜਦੋਂ ਮਜ਼ਦੂਰ ਝੋਨਾ ਲਗਾਉਣ ਲੱਗੇ ਤਾਂ ਉਸ ਸਮੇਂ ਉਨ੍ਹਾਂ ਉਪਰ ਦਵਾਈ ਦਾ ਗਹਿਰਾ ਅਸਰ ਹੋਣ ਕਰ ਕੇ ਉਹ ਬੇਹੋਸ਼ ਹੋ ਗਏ। ਮਜ਼ਦੂਰ ਮੁਕਤੀ ਮੋਰਚਾ ਦੇ ਸੁੂਬਾਈ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

Advertisement

Advertisement
Tags :
ਕਾਰਨਚੜ੍ਹਨਝੋਨਾਦਵਾਈਬੇਹੋਸ਼ਮਜ਼ਦੂਰਲਾਉਂਦੇ
Advertisement