For the best experience, open
https://m.punjabitribuneonline.com
on your mobile browser.
Advertisement

ਆਬੂ ਧਾਬੀ ਵਿਚਲੇ ਪਹਿਲੇ ਹਿੰਦੂ ਮੰਦਰ ਦੇ ਮਹੀਨੇ ਦੌਰਾਨ 3.50 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ

04:45 PM Apr 03, 2024 IST
ਆਬੂ ਧਾਬੀ ਵਿਚਲੇ ਪਹਿਲੇ ਹਿੰਦੂ ਮੰਦਰ ਦੇ ਮਹੀਨੇ ਦੌਰਾਨ 3 50 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ
Advertisement

ਆਬੂ ਧਾਬੀ, 3 ਅਪਰੈਲ
ਆਬੂ ਧਾਬੀ ਵਿਚ ਪੱਥਰ ਨਾਲ ਬਣੇ ਪਹਿਲੇ ਹਿੰਦੂ ਮੰਦਰ ਖੋਲ੍ਹੇ ਜਾਣ ਦੇ ਮਹੀਨੇ ਦੇ ਅੰਦਰ ਹੀ ਸਾਢੇ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਇਸ ਦੇ ਕੀਤੇ। ਇਸ ਮੰਦਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 'ਚ ਕੀਤਾ ਸੀ। ਇਹ ਪ੍ਰਸਿੱਧ ਮੰਦਰ 1 ਮਾਰਚ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਸੀ। ਮੰਦਰ ਦੇ ਬੁਲਾਰੇ ਨੇ ਮੁਤਬਕ,‘ਪਹਿਲੇ ਮਹੀਨੇ ਇੱਥੇ 3,50,000 ਸ਼ਰਧਾਲੂ ਆਏ, ਜਿਨ੍ਹਾਂ ਵਿੱਚੋਂ 50,000 ਹਰ ਸ਼ਨਿਚਰਵਾਰ-ਐਤਵਾਰ ਨੂੰ ਆਉਂਦੇ ਸਨ।

Advertisement

Advertisement
Author Image

Advertisement
Advertisement
×