For the best experience, open
https://m.punjabitribuneonline.com
on your mobile browser.
Advertisement

ਓਸਾਕਾ, ਵੋਜ਼ਨਿਆਕੀ ਤੇ ਕਰਬਰ ਨੂੰ ਵਿੰਬਲਡਨ ਲਈ ਵਾਈਲਡ ਕਾਰਡ

07:13 AM Jun 20, 2024 IST
ਓਸਾਕਾ  ਵੋਜ਼ਨਿਆਕੀ ਤੇ ਕਰਬਰ ਨੂੰ ਵਿੰਬਲਡਨ ਲਈ ਵਾਈਲਡ ਕਾਰਡ
Advertisement

ਵਿੰਬਲਡਨ:

Advertisement

ਸਾਬਕਾ ਗਰੈਂਡਸਲੈਮ ਚੈਂਪੀਅਨ ਨਾਓਮੀ ਓਸਾਕਾ, ਕੈਰੋਲਿਨ ਵੋਜ਼ਨਿਆਈ, ਏਂਜੇਲਿਕ ਕਰਬਰ ਅਤੇ ਐਮਾ ਰਾਡੂਕਾਨੂ ਨੂੰ ਵਿੰਬਲਡਨ ਲਈ ਵਾਈਲਡ ਕਾਰਡ ਦਿੱਤੇ ਗਏ ਹਨ। ਵਿੰਬਲਡਨ ਇੱਕ ਜੁਲਾਈ ਤੋਂ ਸ਼ੁਰੂ ਹੋਵੇਗਾ। ਚਾਰ ਵਾਰ ਦੀ ਗਰੈਂਡਸਲੈਮ ਚੈਂਪੀਅਨ ਅਤੇ ਦੁਨੀਆ ਦੀ ਸਾਬਕਾ ਨੰਬਰ ਇੱਕ ਖਿਡਾਰਨ ਓਸਾਕਾ ਅਤੇ ਤਿੰਨ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਕਰਬਰ ਮਾਂ ਬਣਨ ਮਗਰੋਂ ਇਸ ਸੈਸ਼ਨ ਵਿੱਚ ਵਾਪਸੀ ਕਰੇਗੀ। ਇਸੇ ਤਰ੍ਹਾਂ ਸਾਬਕਾ ਅਮਰੀਕੀ ਓਪਨ ਚੈਂਪੀਅਨ ਰਾਡੂਕਾਨੂ 2023 ਵਿੱਚ ਗੁੱਟ ਅਤੇ ਗਿੱਟੇ ਦੇ ਅਪਰੇਸ਼ਨ ਮਗਰੋਂ ਖੇਡੇਗੀ। -ਏਪੀ

Advertisement

Advertisement
Author Image

joginder kumar

View all posts

Advertisement