For the best experience, open
https://m.punjabitribuneonline.com
on your mobile browser.
Advertisement

ਤੇਲ ਕੀਮਤਾਂ ’ਤੇ ਵੈਟ ਵਧਾਉਣ ਦਾ ਵਿਰੋਧ

10:38 PM Jun 29, 2023 IST
ਤੇਲ ਕੀਮਤਾਂ ’ਤੇ ਵੈਟ ਵਧਾਉਣ ਦਾ ਵਿਰੋਧ
Advertisement

ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ‘ਤੇ ਵੈਟ ਵਧਾਉਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਬੂਟਾ ਸਿੰਘ ਨਾਈਵਾਲਾ, ਨੇ ਕਿਹਾ ਕਿ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ‘ਚ ਦੂਸਰੀ ਵਾਰੀ ਵੈਟ ਵਧਾਇਆ ਹੈ। ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ‘ਤੇ ਵੈਟ ਵਧਾਉਣ ਦੀ ਬਜਾਇ ਸਰਕਾਰ ਆਪਣੇ ਹੋਰ ਖਰਚੇ ਘਟਾ ਕੇ ਬੱਚਤ ਕਰ ਸਕਦੀ ਹੈ।

Advertisement

Advertisement
Tags :
Advertisement
Advertisement
×